ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)


ਤਾਂ ਗੁਰੂ ਜੀਦੀ ਮਹਲਾ ਸੁਲਖਣੀ ਨੇ ਆਦਰ ਦੇਕੇ
ਬੈਠਾਯਾ । ਅਰ ਕਿਹਾ ਗੁਰੂ ਜੀ ਬਾਹਰ ਖੇਤਾਂ ਵਿਖੇ ਗਏ ਹਨ
ਸੰਧ੍ਯਾ ਨੂੰ ਆਉਣਗੇ ਅਰ ਜੇ ਤੈੈਂ ਛੇਤੀ ਦਰਸ਼ਨ ਕਰਨਾਹੈਤਾਂ
ਬਾਹਰ ਖੇਤ ਨੂੰ ਚਲਿਆ ਜਾਹ । ਸੁਣਦਿਆਂ ਹੀ ਲੂਣ
ਦੀ ਪੰਡ ਦੇਕੇ ਪੈਲੀ ਵਿਖੇ ਦਰਸ਼ਨ ਪਾਯਾ, ਗੁਰੂ ਜੀ
ਪੈਲੀ ਵਿਚੋਂ ਨਦੀਨ ਕੱਢਕੇ ਚਿੱਕੜ ਭਰੇ ਘਾਹ ਦੀਆਂ
ਤਿੰਨ ਪੰਡਾਂ ਕੀਤੀਆਂ, ਸਧਾਰਨ ਸਿੱਖ ਕੋਲੋਂ ਖਿਸਕ ਗਏ ਸੇ ।
ਸ੍ਰੀ ਚੰਦ ਲਖਮੀ ਦਾਸ ਦੋਹਾਂ ਪੁਤ੍ਰਾਂ ਨੂੰ ਗੁਰੂਜੀਕਿਹਾ,ਜੇ ਇਹ
ਪੰਡਾਂ ਚੁੱਕ ਲੈ ਚੱਲੋ ਤਾਂ ਬੜਾ ਕੰਮ ਕਰੋ,ਗਊਆਂ ਮਹੀਆਂ ਦੀ
ਪ੍ਰਤਿਪਾਲਾ ਹੋਵੇਗੀ । ਤਿਨ੍ਹਾਂ ਕਿਹਾ ਕੋਈਟਹਿਲੀਆਆਵੇਗਾ
ਚੁੱਕ ਲੈ ਜਾਏਗਾ । ਐਨੇ ਵਿਚ ਲਹਿਣੇ ਨੇ ਚਰਨਾ ਪਰ
ਬੰਦਨਾ ਕੀਤੀ ਅਰ ਕਿਹਾ ਮਹਾਰਾਜ ਮੈਨੂੰਟਹਿਲੀਆਜਾਣੋ
ਅਰਟਹਿਲਕਹੋ, ਗੁਰੂਜੀਕਿਹਾਏਹਪੰਡਾਂਲੈਚੱਲਣੀਆਂ ਹਨ-
ਹੱਥ ਜੋੜਕੇ ਕਿਹਾਤਿੰਨੇ ਸਿਰ ਉੱਤੇ ਧਰਦਿਓ-ਗੁਰੂਜੀਕਿਹਾ
ਜਿੰਨੀ ਸਮਰੱਥਾ ਹੈ ਚੁਕੋ-ਪਰ ਪ੍ਰੇਮ ਦੇ ਵਿਚ ਮਗਨਤਿੰਨੇਚੁੱਕ
ਲੱਈ ਯਾਂ, ਅਰਗੁਰੂਜੀਦੇਨਾਲਨਾਲ ਤੁਰਪਿਆ।ਚਿੱਕੜ ਚੋ ਚੋ