ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨)


ਲਹਿਣਾ, ਅਸੀਂ ਜੋ ਤਪ ਕਰਦੇਹਾਂਸੋਭੁਹਾਡੇ ਲਈਹੀਕਰਦੇ
ਹਾਂ, ਸਾਡੇ ਜ੫ਤਪਦਾ ਫਲ ਤੈੈਂਹੀ ਭੋਗਣਾ ਹੈ । ਗੁਰੂ ਜੀਦੀ
ਅਜਿਹੀ ਕਿਰਪਾ ਵੇਖਕੇ ਸਭ ਸਿੱਖ ਚਕ੍ਰਿਤ ਚਿੱਤ ਹੋਏ ।

ਕਾਂਡ ੩


ਹੁਣ ਸਤਿਗੁਰੂ ਸਿੱਖਾਂ ਦੀ ਪ੍ਰੀਖ੍ਯਾ ਕਰਨ ਲਗੇ-
ਇੱਕ ਸਿਆਲਦੀ ਰਾਤ ਨੂੰ ਮੀਹ ਵੱਸਿਆ, ਕੰਧਦੀ
ਇੱਕ ਨੁਕਰ ਡਿਗਪਈ,ਗੁਰੂਜੀ ਆਗਯਾ ਦਿੱਤੀ,ਭਈਂਧਰਮ
ਸਾਲਾ ਦੀ ਕੁਛ ਕੰਧ ਢਹਿ ਪਈ ਹੈ, ਹੁਣੇਉਸਾਰ ਲੱਈਯੇ ਤਾਂ
ਚੰਗਾਹੈ -ਸਾਹਿਬਜਾਦਿਆਂ ਕਿਹਾ ਹੁਣ ਅੱਧੀ ਰਾਤ ਦਾ ਵੇਲਾ
ਅਰ ਸੀਤ ਪੈਰਹੀਹੈ ਦਿਨ ਚੜ੍ਹੇ ਰਾਜ ਮਜੂਰ ਲਾਵਾਂਗੇ, ਬਣਾ
ਦੇਣਗੇ,ਗੁਰੂਜੀਕਿਹਾ ਸਾਨੂੰ ਰਾਜ ਮਜੂਰਾਂਦੀਲੋੜਨਹੀਂ, ਗੁਰੂ
ਕੀ ਟਹਿਲ ਸਿੱਖ ਕਰਨਗੇ, ਸਭ ਚੁੱਪ ਹੋ ਰਹੇ । ਤਾਂ
ਲਹਿਣਾ ਉਠਖੜੋਤਾ ਆਗਯਾ ਮੰਨਕੇ ਉਸਾਰਨ ਲੱਗਾ,ਜਦ
ਕੁਛ ਉੱਚੀ ਹੋਈ,ਤਾਂਗੁਰੂ ਜੀਕਿਹਾ,ਇਹਤਾਂਵਿੰਗੀ ਹੋਗਈਹੈ,
ਢਾਹਕੇ ਬਣਾਓ-ਹੋਰ ਸਿੱਖਪੁਤ੍ਰਤਾਂ ਜਾਕੇ ਸੌਂ ਰਹੇ,ਲਹਿਣਾ ਜੀ