ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩ )


ਨੈ ਫੇਰ ਉਸਾਰੀ-ਤਾਂਗੁਰੂ ਜੀਕਿਹਾ ਥੋੜੀਜੇਹੀਨੀ ਉੱਥੋਂ ਪਿਛੇ
ਹਟਾ ਦਿਓ-ਲਹਿਣਾ ਜੀ ਨੈ ਢਾਹਕੇ ਫੇਰਉਸਾਰੀਤਾਂ ਗੁਰੂਜੀ
ਕਿਹਾ ਏਹਤਾਂਚੰਗੀ ਨਹੀਂ ਬਣੀ ਇਹਢਾਹਕੇ ਫੇਰ ਬਣਾਓ,ਤਾਂ
ਸਾਹਬਜ਼ਾਦੇਅਰ ਤਿਨ੍ਹਾਂਦੀ ਮਾਤਾਨੈਕਿਹਾ ਲਹਿਣਾਤੂੰ ਕਮਲਾ
ਹੋਗਿਆ ਹੈਇਨ੍ਹਾਂ ਦਾਤਾਂ ਸੁਭਾਉ ਅਜਿਹਾ ਹੁੰਦਾ ਜਾਂਦਾਹੈ,
ਇਹ ਨਿਕੰਮਾ ਕੰਮ ਤੂੰ ਕਿਉਂ ਲੈ ਬੈਠਾ ਹੈਂ ? । ਦੋਵੇਂ ਹੱਥ ਜੋੜਕੇਲਹਿਣੇਨੈਆਖਿਆ,ਮਾਤਾਜੀ ਟਹਿਲੀਏਨੈਤਾਂ ਟਹਿਲ
ਕਰਕੇ ਆਪਣੇ ਹੱਥ ਸੁਫਲੇ ਕਰਨੇ ਹਨ, ਹੋਰ ਕੰਧ ਨਾਲ
ਕੋਈ ਪਰੋਜਨ ਨਹੀਂ-ਕਿਤੇ ਗੁਰੂਜੀ ਮੇਰੀ ਪ੍ਰੀਖ੍ਯਾ ਹੀਨਾ
ਕਰਦੇ ਹੋਣ- ਤਾਂ ਬਾਬੇਆਖਿਆ ਤੁਸੀਂਇਸਦੀ ਮਹਿਮਾ ਨਹੀਂ
ਜਾਣਦੇ,ਏਹ ਵਰਹੇਦੇਵਰਹੇ ਦੁਰਗਾਦੇ ਦਰਸ਼ਨਨੂੰ ਜਾਂਦਾਹੁੰਦਾ
ਸੀ,ਐਤਕੀਦੀ ਵਾਰੀਸਾਡਾਦਰਸ਼ਨ ਕਰਕੇ ਸਾਡੇ ਹੀਕੋਲਰਹਿ
ਪਿਆ-ਸਾਥੀਆਂ ਨੈਬਹੁਤ ਸਮਝਾਯਾ; ਭਈ ਸਾਰੇਸੰਗ ਵਿਚੋਂਤੂੰ
ਮੁਖੀਆ ਹੈਂ,ਰਾਹ ਵਿਖੇ ਅਰ ਪਰਦੇਸਵਿਚ ਤੈੈਂਸਾਨੂੰ ਛੱਡਿਆ
ਹੈ-ਏਹ ਤੈਂਪਾਪ ਕਮਾਯਾ ਹੈ ਅਤੇ ਲਿਖਿਆ ਹੈ ਕਿਤਪਕਰ-
ਦਿਆਂ,ਦਾਨ ਦਿੰਦਿਆਂ,ਵਰਤ ਰਖਦਿਆਂ,ਤੀਰਥ ਜਾਂਦਿਆਂ, ਦੋ