ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੫ )



ਸਵਾਈ ਹੋਈ ॥

ਕਾਂਡ ੪


ਉਪਰੰਦ ਲਹਿਣਾ ਨਿਤਸੇਵਾ ਕਰੇ ਅਤੇ ਗੁਰੂਜੀ ਸਦਾ ਇਸ
ਉੱਤੇ ਪ੍ਰਸੰਨ ਰਹਿਣ,ਜਿਉਂ ੨ ਗੁਰ ਉਪਦੇਸ ਸੁਣੇ ਅਰਹਿਰਦ
ਵਿਚ ਧਾਰੇ ਗ੍ਯਾਨ ਉਦੈਹੁੰਦਾ ਜਾਏ-ਸਾਹਿਬ ਜ਼ਾਦਿਆਂਨੂੰ ਇਹ
ਗੱਲ ਨਾ ਭਾਵੇ । ਇੱਕ ਦਿਨ ਗੁਰੂ ਜੀ ਨੈ ਕਹਿਆ,
ਤੇਰੇ ਮਾਤਾ ਪਿਤਾ ਸੰਬੰਧੀਆਂ ਨੂੰ ਤੇਰਾ ਵਿਛੋੜਾ ਬਹੁਤ ਦੁਖ ਦੇ
ਰਿਹਾ ਹੈ, ਇਸ ਕਰਕੇ ਤੂੂੰ ਕਈਂਦਿਨ ਖਡੂਰ ਵਿਚ ਰਹਿਕੇ ਸਤਿ
ਨਾਮ ਦਾ ਜਾਪ ਜਪਾਓ । ਇੱਥੇ ਮਾਈ ਸਤਭਰਾਈ ਦੇ
ਘਰ ਅਸੀਂ ਬੀ ਕੁਛ ਕਾਲ ਰਹੇ ਹਾਂ ਉਸਦੇ ਘਰ ਸਾਡਾ
ਪਲੰਘ ਹੈ ਅਰ ਅਸੀਂ ਹੁਣ ਬੀ ਤੈਨੂੰ ਦਰਸ਼ਨ ਦੇਵਾਂਗੇ ।
ਲਹਿਣਾ ਜੀ ਜੋ ਭਾਰੇ ਆਗ੍ਯਾਕਾਰੀ ਸੇਵਕ ਸੇ, ਬਚਨ
ਮੰਨਕੇ ਖਡੂਰ ਵਿਖੇਆ ਗਏ-ਇਹ ਸੁਣਕੇ ਸਭ ਲੋਕ ਦਰਸ਼ਨ
ਨੂੰ ਆਏ, ਏਥੋਂ ਦਾ ਚੌਧਰੀ ਤਖਤ ਮੱਲ ਚਰਨੀ ਆ ਲੱਗਾ;
ਲਹਿਣਾ ਜੀ ਨੈ ਬਹੁਤ ਕਿਹਾ ਭਾਈ ਤੁਸੀਂ ਵੱਡੇ ਹੋ, ਪਰਉਸ