ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੬)
ਕਿਹਾ, ਤੈੈਂ ਤਿੰਨ ਵਰਹੇ ਪੂਰਨ ਪੁਰਖ ਦੀ ਸੇਵਾ ਕੀਤੀਹੈ,ਤੇਰੇ
ਚਰਨੀ ਲੱਗਣਾ ਹੀ ਜੋਗਹੈ-ਲਹਿਣਾ ਜੀਕਿਹਾਤੂੰਸਾਡੇਨੱਗਰ
ਦਾ ਪ੍ਰਧਾਨ ਹੈਂ, ਤੇਰੇ ਘਰ ਰਿੱਧ ਸਿੱਧ ਸੰਪਤਾ ਹੋਵੇਗੀ।
ਤਾਂਚੌਧਰੀਕਿਹਾ ਇਹਤੇਰੀਦਯਾ,ਪਰਤੈਂਗੁਰੂਜੀਨੂੰਰਿਝਾਯਾਹੈ,
ਮੈਨੂੰ ਕੋਈਸੱਤਉਪਦੇਸਦੇਹਜੋਮੇਰਾਨਿਸਤਾਰਾਹੋਵੇਤਾਂਲਹਿਣਾ
ਜੀਨੇਸਬਦਸੁਣਾਇਆ।ਸੂਹੀਮਹਲਾ੧ਜਿਨਕੈਭਾਂਡੈਭਾਉਤਿਨ
ਸਵਾਰ ਸੀ।ਸੁਖੀਕਰੈਪਸਾਉਦੁਖਵਿਸਾਰਸੀ॥ਸਹਸਾਂਮੂਲੇਨਾਹਿ
ਮਰਪਰਤਾਰਸੀ ॥ ੧॥ ਤਿਨਾਮਿਲਿਆਗੁਰਆਇਜਿਨਕਉ
ਲੀਖਿਆ ॥ ਅਮ੍ਰਿਤਹਰਿਕਾਨਾਉਦੇਵੈਦੀਖਿਆ ॥ ਚਾਲਹਿ
ਸਤਿਗੁਰਭਾਇਭਵਹਿਨਭੀਖਿਆ॥੧॥ਰਹਾਉ॥ ਜਾਕਉਮਹਲ
ਹਜੁਰਦੂਜੈਨਿਵਹਿਕਿਸ ॥ਦਰਦਰਵਾਣੀਨਾਹਿਮੂਲੇਪੁਛਤਿਸ ॥
ਛੁਟੈਤਾਂਕੈਬੋਲਸਾਹਬਨਦਰਜਿਸ ॥ ੨ ॥ ਘਲੇਆਣੇਆਪ
ਜਿਸਨਾਹੀਦੂਜਾਮਤੈਕੋਇ ॥ ਢਾਹਿਉਸਾਰੈਸਾਜਜਾਣੈਸਭਸੋਇ ॥
ਨਾਉਨਾਨਕਬਖਸੀਸ਼ਨਦਰੀਕਰਮਹੋਇ ॥ ੩ ॥੧॥
ਇਹ ਸੁਣਕੇ ਚੌਧਰੀ ਦੇਕਪਾਟ ਖੁਲ੍ਹਗਏ,ਗ੍ਯਾਨਪ੍ਰਕਾਸ਼
ਹੋਯਾ ਸਭ ਸੰਗਤ ਗੁਰੂ ਨਾਨਕ ਰੂਪ ਜਾਣ ਕੇ ਦਰਸ਼ਨ ਕਰੇ,