( ੧੮ )
ਹੋਇ ਬੜੇ ਪਰਖੈ ਸਗਿਰਾ ਪੁਨਜਾਇਮਿਲੈ ਅਪਨੇਪਰਵਾਰੀ
ਜਿਉਂਗੁਰਸਿਖਮਿਲੈਂਗੁਰਕੋਹੋਇ ਏਕਸੋਮੇਕਮਿਟੈ ਭ੍ਰਮ ਭਾਰੀ
ਤਿੰਉਂਲਹਿਨਾ ਗੁਰਜੋਤਭਯੋ ਤਬ ਸ੍ਰੀਮੁਖਤੇ ਇਮਬੈਨਉਚਾਰੀ
ਉਪਰੰਦ ਗੁਰੂ ਨਾਨਕ ਜੀ ਕਰਤਾਰ ਪੁਰ ਆਇ ਰਹੇ-ਸਿੱਖ
ਸੰਗਤਾਂਦੀਭੀੜਬਹੁਤਰਹੇ-ਪਰਮੇਸ੍ਵਰਦੇਪ੍ਰੇਮੀ ਥੋਹੜੇ,ਅਰਦੇਖਾ ਦੇਖੀਦੇਮਾਇਕੀਕਾਮਨਾਅਰਥੀਸਿੱਖਅਨੇਕਆਣ ਇਕੱਠੇ ਹੋਏ
ਜਿਨ੍ਹਾਂ ਥੋਂ ਗੁਰੂ ਜੀਦਾ ਮਨ ਉਦਾਸ ਹੋਯਾ ਕਿਉਂਕਿ ਕਾਮਨਾ
ਅਰਥੀ ਲੋਕਾਂ ਨੇ ਬੜਾ ਅਕਾਯਾ ਸੀ। ਤਾਂ ਸੱਚ ਪਰੇਮੀਆਂ
ਦੇ ਪਰਖਣ ਵਾਸਤੇ ਗੁਰੂਜੀਨੈ ਧਾਣਕ ( ਡਰਾਉਣਾ, ਭਯਾਨਕ)
ਰੂਪ ਧਾਰਿਆ ਛੁਰਾ ਹੱਥ ਵਿਚ, ਕੁਤੇ ਕੁੱਤੀਆਂ ਨਾਲ, ਮੈਲਾ
ਵਿਗੜਿਆ ਹੋਯਾ ਵੇਸ ਧਾਰਕੇ ਜੰਗਲ ਦੀ ਵੱਲ ਤੁਰੇ, ਇਹ ਵੇਖ
ਕੇ ਬਹੁਤੇ ਸਿੱਖ ਤਾਂ ਡਰਦੇ ਮਾਰੇ ਭੱਜ ਗਏ । ਫਿਰ ਕੌਡਾਂ ਦੀ
ਵਰਖਾਕੀਤੀਫੇਰ ਪੈਸਿਆਂਦੀ ਫੇਰਰੁਪਇਯਾਂਦੀ,ਕੰਡਾਂ ਦੇਲੋਭੀ
ਕੌਡਾਂਲੈਕੇ,ਪੈਸਿਆਂਦੇਲੋਭੀਪੈਸੇ ਲੈਕੇ ਅਰ ਰੁਪਇਆਂ ਦੇਲੋਭੀ
ਰੁਪੈਏ ਲੈਕੇ ਆਪੋ ਆਪਣੇ ਘਰ ਚਲੇ ਗਏ । ਫੇਰ ਗੁਰੂ ਜੀ
ਖਡੂਰ ਆਏ, ਜਾਂ ਲਹਿਣਾ ਜੀ ਦਰਸ਼ਨ ਨੂੰ ਆਯਾ ਤਾਂ ਗੁਰੂ