ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੯)


ਜੀ ਛੁਰਾਵਿਖਾਯਾ ਅਰਬਹੁਤ ਡਰਾਯਾਪਰ ਲਹਿਣਾ ਸਿਦਕਨ
ਹਾਰਿਆਅਰ ਦਿਲਨਾ ਡੁਲਾਇਆ, ਗੁਰੂਪਰ ਪੂਰਾ ਭਰੋਸਾ
ਰਖਿਆ। ਲਹਿਣਾ ਜਾਣਦਾਸੀਜੋ ਗੁਰੂਨਾਨਕ ਜੀ ਸੱਚੇ ਗੁਰੂ
ਹਨ ਤੇ ਉਨ੍ਹਾਂ ਦੀ ਸੰਗਤ ਕਰਕੇ ਪਰਮੇਸ਼੍ਵਰ ਮਿਲ ਸੱਕੇਗਾ,
ਜਿਸ ਦੇ ਮਿਲੇ ਬਿਨਾਂ ਪੁਰਖ ਦੀ ਗਤੀ ਨਹੀਂ ਹੋ ਸੱਕਦੀ|
ਫੇਰ ਗਰੂ ਜੀ ਆਖਿਆ,ਜਿਸਨੇ ਨਾਲ ਚਲਣਾਹੈ, ਸੋ ਉਹ
ਮਰਦਾਭੱਛਨ ਕਰੇ,ਇਹਸੁਣਕੇ ਬਹੁੁੁਤਿਆਂਦਾਮਨ ਡੋਲਗਿਆ
ਪਰ ਲਹਿਣਾ ਸਾਬਤ ਰਿਹਾ । ਹੱਥ ਜੋੜ ਕੇ ਪੁੱਛਿਆ ਜੋ
ਪਹਿਲੇ ਸਿਰ ਵੱਲੋਂ ਖਾਵਾਂਕਿਪੈਰਾਂ ਵਲੋਂ? ਗੁਰੂਜੀ ਕਿਹਾਵਿਚ
ਕਾਰੋਂ,ਤਾਂ ਲਹਿਣਾ ਇਹ ਜਾਣਕੇ ਕਿ ਗੁਰੂ ਜੀਪ੍ਰਿਖਿਆ ਲੈਂਦੇ
ਹਨ,ਵਾਹਿਗੁਰੂ ਆਖਕੇਰੂਮਾਲ ਲਾਹਿਆਤਾਂ ਕੜਾਹ ਪ੍ਰਸਾਦ
ਦਾ ਥਾਲ ਦ੍ਰਿਸ੍ਟੀ ਆਯਾ ॥
ਲਹਣੇਆਖਿਆਂ ਜੀ ਪਹਿਲੇ ਆਪ ਛਕੋਤਾਂ ਮੈਂ ਛਕਾਂ,
ਗੁਰੂ ਜੀ ਕਿਹਾਲਹਿਣਾਤੈਂਵੰਡਕੇ ਖਾਣਦੀ ਭਾਵਨੀ ਕੀਤੀ, ਤਾਂ
ਕੜਾਹਪ੍ਰਸਾਦਹੋਗਿਆ-ਜੋਕੋਈਕਰਤਾਰ ਦਾ ਦਿੱਤਾ ਹੋਯਾ ਧਨ
ਆਪ ਇਕੱਲੇਖਾਂਦੇ ਹਨ ਜਾਂ ਧਰਤੀ ਵਿਚ ਦਬਾਉਂਦੇ ਹਨ-ਸੋ