ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੦)

ਮੁਰਦਾਰ ਸਮਾਨ ਹੈ ਜੋ ਵੰਡਕੇ ਖਾਂਦੇ ਹਨ ਸੋ ਕੜਾਹ ਪ੍ਰਸਾਦ
ਸਮਾਨ ਹੈ । ਤੈਂ ਮੇਰਾ ਭੇਦ ਪਾਯਾ ਹੈ ਤਾਂ ਤੂੰ ਮੇਰਾ ਰੂਪ ਹੈਂ
ਮੈਂਤੇਨੂੰ ਪਰਮਤੱਤ੍ਵ,ਵੇਦ ਦਾ ਸਾਰ ਮੰਤ੍ਰ ਕਹਿੰਦਾ ਹਾਂ ਜਿਸਦੇ
ਜਪਣ ਨਾਲ ਭੂਤ ਪ੍ਰੇਤ ਡਾਕਣੀ ਪਿਸਾਚ ਆਦਿਕਾਂ ਦੇ ਸਭ
ਭੈ ਦੂਰ ਹੋਣਗੇ, ਅਰਥ ਜਾਨਣੇ ਨਾਲ ਗ੍ਯਾਨ ਪ੍ਰਾਪਤ ਹੋਕੇ
ਮੋਖ ਪਦਵੀ ਪਾਉਣਗੇ ॥
੧ਓਸਤਿਨਾਮੁਕਰਤਾ ਪੁਰਖੁ ਨਿਰਭਉ
ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ
ਗੁਰ ਪ੍ਰਸਾਦਿ। ਜਪੁਆਦਿਸਚੁ। ਜੁਗਾਦਿ
ਸਚੁ। ਹੈਭੀਸਚੁ।ਨਾਨਕਹੋਸੀਭੀ ਸਚੁ ।੧।

ਪੁਰਖਾਇਹ ਮੰਤ੍ਰ ਸੁੱਧਹ੍ਰਿਦੇਨਾਲਜਪਣਾ। ਸਰਬਕਾਮਨਾ
ਸਿੱਧਕਰਨੇਹਾਰਾਭੋਗਮੋਖਦਾਇਕ ਜਿਸਦੇ ਅਭਿਯਾਸ ਕਰਨੇ ਤੇ