ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)


ਇਕਦਿਨਗੁਰੂਨਾਨਕਜੀ ਤਿਸਦਪ੍ਰੇਮ ਦੇਖਕੇ ਆ
ਦਰਸ਼ਨ ਦਿੱਤਾ-ਉੱਜਲੇ ਬਸਤ੍ਰ ਹੱਥਵਿਚ ਆਸਾ ਲਈ ਕਿਹਾ ਹੇ
ਪੁਰਖਾ ਤੈਂ ਵਡਾ ਕਠਨ ਤਪਤਪਿਆ ਹੈ,ਹੁਣ ਤੇਰਾ ਕਸ਼ਟ ਮੈਂ
ਨਹੀਂ ਸਹਾਰ ਸਕਦਾ, ਤੇਰੇ ਮੇਰੇ ਵਿਚ ਹੁਣ ਭੇਦ ਨਹੀਂ ਰਿਹਾ
ਹੋਰ ਸਭ ਸਿੱਖ ਧਾਣਕਰੂਪਵੇਲੇਭੱਜਨਿਕਲੇ,ਇੱਕਤੈਂਹੀ ਅੰਗ
ਦਿੱਤਾ,ਅਰਤੂੰਮੇਰਾ ਅੰਗ ਹੋਯਾ ਤਾਂਤੇ ਹੁਣ ਤੇਰਾ ਨਾਮ ਅੰਗਦ
ਹੋਯਾ। ਹੇ ਪੁਰਖਾ ਤੂੰ ਧੰਨ ਹੈਂ ਏਹ ਆਖਕੇ ਗਲ ਦੇ ਨਾਲ
ਲਾਲਿਆ, ਅਰ ਨਾਲ ਲੈਕੇ ਕਰਤਾਰਪੁਰ ਨੂੰ ਆਏ । ਇੱਕ
ਦਿਨ ਗੁਰੂ ਜੀ ਬਿਰਾਜੇ ਹੋਏ ਅੰਗਦ ਜੀ ਪੱਖਾ ਕਰ ਰਹੈ ਸੇ
ਜੋਇੱਕਨਾਗਫੱਨਖਿਲਰੇ ਮੂੰਹ ਪਸਾਰੇ ਡੱਸਣ ਨੂੰ ਆਯਾ; ਤਾਂ
ਅੰਗਦ ਜੀ ਇਹ ਵਿਚਾਰਕੇ,ਜੋਕਿਵੇਂਗੁਰੂਜੀ ਨੂੰ ਬੀ ਨਾਂ ਡੱਸੇ
ਅਰ ਨਿਰਾਸ ਬੀ ਨਾ ਜਾਵੇ, ਆਪਣਾ ਤਨ ਦੇ ਦਿੱਤਾ।
ਨਾਗ ਦੀ ਮੂੰਹ ਛੁਹਦਿਆਂਜੋਨਕੱਟੀ ਗਈ,ਅਰਗੁਰੂ ਜੀ ਕਿਹ
ਹੁਣਤੈਂ ਮੇਰੇ ਥਾਂ ਅੰਗ ਦਿੱਤਾ, ਤਾਂਤੇ ਤੇਰਾ ਨਾਮ ਅੰਗਦ ਦ੍ਰਿੜ੍ਹ
ਹੋਯਾ। ਅੱਚਲ ਦੇ ਮੇਲੇ ਗੁਰੂ ਨਾਨਕ ਜੀ ਸਿੱਧਾ ਨਾਲ ਚਰਚਾ
ਕਰਕੇ ਸਿੱਧਗੋਸ਼ਟ ਬਾਣੀ ਉਚਾਰੀ-ਫੇਰ ਮੁਲਤਾਨ ਗਏ, ਫੇਰ