ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)


ਜੀ ਨੇ ਕਿਹਾ ਭਾਈ ਗੁਰੂ ਜੀ ਦੀ ਜੋਤ ਅੰਗਦ ਵਿਚ ਆਈ ਹੈ
ਅਰ ਉਹ ਖਡੂਰ ਵਿਖੇ ਲੁਕ ਬੈਠਾ ਹੈ। ਤਾਂ ਉਹ ਤਿੰਨੇ
ਸਿੱਖ ਭਾਈ ਬੁੱਢੇ ਨੂੰ ਅੱਗੇ ਕਰਕੇਤੁਰਪਏ-ਖਡੂਰ ਵਿੱਚ ਪਹੁੰਚਕੇ
ਉਸ ਕੋਠੜੀ ਦੇ ਬੂਹੇ ਅੱਗੇ ਮੱਥਾ ਟੇਕਕੇ ਬੈਠ ਰਹੇ, ਘਰ ਦੀ
ਮਾਲਕ ਨੇ ਕਿਹਾ, ਇੱਥੇ ਕੋਈ ਗੁਰੂ ਤੁਹਾਡਾ ਨਹੀਂ ਹੈ-ਭਾਈ
ਬੁਢੇ ਕਿਹਾ ਚੰਦ ਚੜ੍ਹੇ ਗੁਝੇ ਰਹਿੰਦੇ ਹਨ ? ਪੁਤ੍ਰਜੰਮਿਆਂ ਲੁਕ
ਸਕਦਾਹੈ ? ਇਸੇਤਰਾਂ ਗੁਰੂ ਲੁਕ ਨਹੀਂ ਸਕਦਾ । ਤਾਂ ਨਿਹਾਲੀ
ਅੰਦਰ ਜਾਕੇ ਸਿੱਖ ਦੀਬੇਨਤੀ ਕੀਤੀ-ਤਾਂ ਬਚਨ ਹੋਯਾ -ਜੋ ਚਾਰੇ
ਅੰਦਰ ਆਉਣ ਸੋ ਆਣ ਚਰਨੀਂਲਗੇ-ਗੁਰੂਜੀਨੇ ਭਾਈ ਬੁੱਢੇ
ਨੂੰ ਗਲ ਨਾਲਲਾਯਾ-ਸਿੱਖ ਨੇਡਿੱਠਾਜੋ ਉਹੋ ਜੋਤ ਉਹੋੋਂ ਜੁਗਤ
ਇੱਕਦੇਹਪਲਟੀ ਹੋਈ ਹੈ (ਜੋਤ ਉਹੋਜੁਗਤ ਸਾਇ ਸਹਿ ਕਾਯਾ
ਫੇਰ ਪਲਟੀਐ ) ਦਰਸ਼ਨ ਕਰਕੇ ਨਿਹਾਲ ਹੋਏ ਬੁਢੇ ਜੀਦੇ
ਚਰਨੀਂ ਲੱਗੇ ਜੋ ਤੂੰ ਧੰਨ ਹੈਂ । ਵਡਿਆਈ ਸੁਣਕੇ ਭਾਈ
ਬੁੱਢੇ ਜੀਦੇ ਮਨ ਵਿਚ ਕੁਛ ਹੰਕਾਂਰ ਹੋਯਾ-ਤਾਂ ਗੁਰੂ ਜੀ ਕੌਂਤਕ
ਦਿਖਾਯਾ-ਜੋਅੰਨਦੇਊਂਠ ਲੱਦੇ ਹੋਏ ਇੱਕ ਵਣਜਾਰਾ ਆਯਾ ਸੋ
ਉਸਨੇ ਸੁਣਾਯਾਕਿਮੈੈਂ ਮਹੀਨੇਦਾਘਰੋਂ ਤੁਰਿਆ ਹੋਯਾ ਪਹੁੰਚਾ