(੩੪)
ਕੀ ਚਲੇਗੀ ? ਸੋ ਮੈਂ ਗੁਰੂ ਜੀ ਦੀ ਸਰਨ ਆਯਾ ਅਰ
ਸਾਰਾ ਬਿਰਤੰਤ ਸੁਣਾਯਾ। ਗੁਰੂਜੀ ਕਿਹਾ ਭਾਈਤੂੰ ਤਾਂਬੁਢਿਆਂ
ਵਾਲੀਆਂ ਗੱਲਾਂ ਕਰਦਾ ਹੈਂ, ਹੁਣ ਤੇਰਾ ਨਾਉਂ ਬੁੱਢਾ ਹੋਵੇਗਾ,
ਕਾਲ ਤੇਰੇ ਅਧੀਨ ਰਹੇਗਾ-ਸਤਿਨਾਮ ਦਾ ਜਾਪ ਜਪ
ਅਗਲੇ ਭਲਕ ਮੈਂ ਘਿਉ ਦਾ ਕੁਜਾ ਭੇਟ ਆਣ ਰੱਖੀ,ਗੁਰੂਜੀ
ਕਹਿਆ ਮਾਂ ਥੋੋਂ ਪੁਛਕੇ ਲਿਆਯਾਂ ਹੈਂ ਕਿ ਚੁਰਾਕੇ?ਮੈਂ ਕਿਹਾ
ਕਿਰਪਾ ਕਰਕੈਲੈਲਓ,ਪੁਛੋ ਕੁਛ ਨਹੀਂ-ਗੁਰੂਜੀਕਿਹਾਮਾਂਤੈਨੂੰ
ਮਾਰੇਗੀ-ਤਾਂ ਮੈਂ ਰੋਕੇ ਕਿਹਾ,ਜੋਮਾਂ ਤਾਂ ਮਾਰੇ ਕਿ ਨਾਮਾਰੇ,ਤੁਸੀਂ
ਤਾਂ ਹੁਣੇ ਹੀ ਮਾਰਿਆ, ਜੋ ਪ੍ਰੇਮ ਦਾ ਦੀਵਾ ਜਗਾਇਕੇ ਹੁਣ
ਬੁਝਾਉਂਦੇ ਹੋ-ਇਹ ਸੁਣਕੇ ਗੁਰੂਜੀ ਪਰਸਿੰਨ ਹੋਕੇ ਆਖਿਆ
ਨਿਹਾਲ! ਉਸ ਦਿਨ ਤੇਮੇਰਾ ਆਤਮਾ ਨਿਰਮਲਹੋਗਿਆਅਰ
ਮੈਨੂੰ ਗ੍ਯਾਨ ਹੋਯਾ ਜੋ ਮੈਂ ਆਪਨੂੰ ਲੱਭਾ। ਕੁੱਛ ਹੰਕਾਰ ਮੈਨੂੰ
ਹੋਯਾ ਸੀ, ਪਰ ਲਬਾਣੇ ਸਿੱਖ ਆਏ ਵੇਖਕੇ ਸਾਰਾ ਹੰਕਾਰ
ਜਾਂਦਾ ਰਿਹਾਂ ਜੇਇੱਥੇ ਮੈਂ ਕੀਟਕਿਸ ਗਿਣਤੀ ਵਿਚ ਹਾਂ -ਇਹ
ਕਹਿਕੇ ਪੈਰੀਂ ਡਿੱਗ ਪਏ ਤਾਂ ਗੁਰੂ ਅੰਗਦ ਜੀ ਕਿਹਾ ਭਾਈ
ਬੁੱਢਾ ਜੋ ਤੂੰ ਆਖੇਂ ਸੋ ਮੈਂ ਤੈਨੂੰ ਦੇਵਾਂ-ਬੁੱਢੇ ਕਿਹਾ ਜੀ ਪਲੰਘ