ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/43

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)


ਕਾਂਡ ੭


ਨਿੱਤਕਰਮ ਗੁਰੁ ਅੰਗਦਜੀ ਦਾਇਹ ਸੀ-ਸਵਾਪਹਿਰ
ਰਾਤ ਰਹਿੰਦੀ ਉਠਕੇ ਸੌਚਦਾਤਨ ਕਰ ਠੰਡੇਜਲ ਵਿਖੇਸਨਾਨ
ਕਰਕੇ ਅੰਤਰ ਮੁਖੀ ਬ੍ਰਿਤੀ ਕਰਕੇ ਸਮਾਧ ਲਾਇ ਬੈਠਣਾ
ਆਸਾ ਦੀ ਵਾਰ ਦਾ ਉਚਾਰ ਰਬਾਬੀ ਕਰਨ, ਸੂਰਜਚੜ੍ਹੇ ਭੋਗ
ਪਿਆਂ ਨੇਤ੍ਰ ਖੁਲ੍ਹਨ, ਤਾਂ ਜਿਸ ਰੋਗੀ ਉਤੇ ਪਹਲੇ ਦ੍ਰਿਸਟਪਏ
ਉਸਦਾ ਰੋਗ ਸਭ ਨਾਸ ਹੋ ਜਾਵੇ, ਇਸ ਕਾਰਨ ਦੂਰ ਦੂਰ ਤੇ
ਰੋਗੀ ਆਉਣ, ਅਰੋਗ ਹੋਕੇ ਘਰੋ ਘਰੀ ਜਾਉਣ, ਅਰਗੁਰੂਜੀ
ਦਾ ਜਸ ਗਾਉਣ ॥ਫੇਰ ਸ੍ਰੀ ਮੁਖ ਤੇ ਅੰਮ੍ਰਿਤ ਉਪਦੇਸਕਰਨ,
ਗੁਰਬਾਣੀ ਦੀ ਚਰਚਾ ਹੋਵੇ ਕੜਾਹ ਪ੍ਰਸ਼ਾਦ ਵਰਤੇ । ਪਹਿਰ
ਦਿਨ ਚੜ੍ਹੇ ਪੰਗਤ ਲੱਗੇ, ਲੰਗਰ ਵਿਚ ਭਾਂਤ ਭਾਂਤ ਦਾ ਪ੍ਰਸ਼ਾਦ
ਸਭ ਨੂੰ ਇਕੋ ਜਹਾ ਮਿਲੇ। ਚੁਲਾ ਕਰਕੇ ਫੇਰ ਇਵਾਣੇਬਾਲਕਾਂ
ਨੂੰ ਬੁਲਾਉਣ ਪ੍ਰਸ਼ਾਦ ਦੇਣ। ਇਨ੍ਹਾਂ ਦੀ ਖੇਡ ਦੇਖਕੇ ਇਨ੍ਹਾਂ ਨੂੰ
ਪਿਆਰ ਕਰਨ, ਅਰ ਸਿੱਖਾਂ ਨੂੰ ਸਮਝਾਉਣ ਜੋ ਸੁਰਗ ਦਾ
ਰਾਜ ਏਹੋਜੇਹਾਂ ਦਾ ਹੈ,ਇਨ੍ਹਾਂ ਦੇ ਮਨ ਵਿਚ ਹਰਖਸੋਗਕੋਈ