(੩੯)
ਅਵਸਥਾ ਵੱਡੀ ਹੁੰਦੀ ਹੈ,ਰਿੱਧਾਂ ਸਿੱਧਾਂ ਫੁਰਦੀਆਂ ਹਨ, ਗੁਰੂ
ਨਾਨਕ ਜੀ ਸਮਰੱਥ ਹੋਏ, ਚਾਰੋਂ ਬਰਨ ਸਿੱਖ ਕੀਤੇ,ਤਾਂ ਭੀ
ਜੋਗ ਮਾਰਗ ਤੇ ਤੁਸੀਂ ਖਾਲੀ ਹੋ । ਜੇ ਤੁਸੀਂ ਹੁਣ ਬੀ ਜੋਗ
ਸਾਥੋਂ ਸਿੱਖ ਲਓ, ਤਾਂ ਗੋਰਖ ਜੀ ਦੀਦਯਾ ਦੇ ਦੂਣੇ ਸਮਰੱਥ ਹੋ
ਜਾਓ- ਤਿਨ੍ਹਾਂ ਦੇ ਹਿਰਦੇ ਦੇ ਆਸ਼ੇ ਨੂੰ ਲਖਕ ਗੁਰੂ ਜੀ ਕਿਹਾ
ਗੁਰੂਨਾਨਕ ਜੀ ਦੀ ਕਿਰਪਾਨਾਲਸਾਡੇਵਿਚਕੋਈਨਿਯੂਨਤਾਈ
ਨਹੀਂ (ਦੀਖਿਆ ਆਖ ਬੁਝਾਇਆ ਸਿਫ਼ਤੀ ਸਚਸਮੇਉਤਿਨ
ਕਉ ਕਿਆ ਉਪਦੇਸੀਐ ਜਿਨ ਗੁਰਨਾਨਕ ਦੇਉ)। ਕਲਜੁਗ
ਵਿਖੇ ਅਸ਼ਟਾਂਗ ਜੋਗ ਹੋਣਾ ਕਠਨ ਹੈ,ਭਗਤ ਜੋਗ ਨਾਲਮਨ
ਆਤਮ ਸ਼ੁੱਧ ਕਰਨਾ ਸੁਖਾਲਾ ਹੈ । ਜੋਗ ਨਾਲ ਰਿੱਧਾਂ ਸਿੱਧਾਂ
ਫੁਰਦੀਆਂ ਹਨ,ਤਾਂ ਇਨ੍ਹਾਂ ਵਿੱਚ ਮਨ ਪਰਚ ਕੇ ਮੁਕਤੀਨਹੀਂ
ਪਾ ਸਕਦਾ-ਅਰਜੇ ਉਮਰ ਵੱਡੀ ਹੋਵੇ ਤਾਂ ਤ੍ਰਿਸ਼ਨਾ ਅਰ
ਅਹੰਕਾਰ ਖੁਆਰ ਕਰਦੇ ਹਨ-ਤਨ ਦੀ ਸਾਧਨਾਵਿਚਪਰਚਕੇ ਸਭ
ਵਿਖੇਆਤਮਾਂ ਪੂਰਨਤੁਸਾਂਨਾਦੇਖਿਆ-ਸਾਨੂੰ ਗੁਰੂ ਨਾਨਕ ਜੀਨੇ
ਅੰਜਨ ਵਿੱਚ ਨਿਰੰਜਨ,ਅਰਥਾਤਮਾਯਾਵਿੱਚਰਹਿਕੇ ਪ੍ਰਮੇਸੁਰਦੇ
ਪ੍ਰਾਪਤ ਕਰਨਦਾ ਜੋਗਦੱਸਿਆ ਹੈ। ( ਸੂਹੀ ਮਹਲਾ ੧ ਜੋਗਨ