ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੧)


ਬਚਨ ਹੋਯਾ, ਕਿ ਜਿੰਨੀ ਗਰੀਬੀ ਮੇਰੇ ਘਰ ਵਿੱਚ ਸੀ, ਓਹ
ਸਭ ਗੁਰੂ ਨਾਨਕ ਜੀਨੇ ਲਈ, ਅਰ ਗੁਰੂ ਅੰਗਦ ਜੀ ਨੂੰ ਦੇ
ਆਏ ਹਨ ਤਾਂ ਗੋਰਖ ਜੀ ਅਰ ਨਾਲ ਦੇ ਸਭ ਸਿੱਧ ਮੰਡਲੀ
ਆਦੇਸ ਕਹਿਕੇ ਵਿਦਾ ਹੋਈ ॥
ਹਰੀਨਾਥ ਨਾਮੇ-ਇੱਕਜੋਗੀਆਂ ਦਾ ਮਹੰਤ ਗੁਰੂ ਜੀਦਾ
ਪਰਤਾਪ ਸੁਣਕੇ ਆਇ ਮਿਲਿਆ। ਗੁਰੂਜੀਦੇ ਦਰਸ਼ਨਨਾਲ
ਮਨ ਸਾਤ ਹੋਯਾ,ਤਾਂਤਿਸਨੇਬਰਨਾਸ੍ਰਮਾਂਦੇ ਧਰਮ ਪੁੱਛੇ-ਤਾਂ ਗੁਰੂ
ਜੀਨੈ ਸਲੋਕ ਪੜ੍ਹਿਆ (ਜੋਗਸਬਦੰਗ੍ਯਾਨਸਬਦੰਬੇਦ ਸਬਦੰਤ
ਬ੍ਰਮਣਹ। ਖਤ੍ਰੀ ਸਬਦੰ ਸੁਰ ਸਬਦੰ ਸੂਦ੍ਰਸਬਦੰ ਪ੍ਰਾਕ੍ਰਿਤਹ।
ਸਰਬਸਬਦੰਤਏਕਸਬਦਜੇਕੋਜਾਨਸਭਉ । ਨਾਨਕਤਾਕਾ ਦਾਸ
ਹੇ ਸੋਈ ਨਿਜਨ ਦੇਉ।) ਇਹ ਸੁਣ ਕਰ ਤਿਸਨੇ ਕਿਹਾ,ਜੋ
ਨਾਮ ਕੇਹੜਾ ਉੱਤਮ ਹੈ ? ਤਾਂ ਬਚਨ ਹੋਯਾ ਮ: ੨ | ਏਕ ਕ੍ਰਿਸਨੰਤਸਰਬਦੇਵਾਦੇਵਦੇਵਾਤਆਤਮਾ।ਆਤਮਾਸ੍ਰੀਬਾਸਦੇਵਸ
ਜੇਕੋ ਜਾਨਸਭੇਉ। ਨਾਨਕਤਾਕਾਦਾਸਹੈ ਸੋਈ ਨਿਰੰਜਨ ਦੇਉ।)
ਇਹ ਸੁਣਕੇ ਤਿਸਦਾ ਭ੍ਰਮ ਸਭ ਨਾਸ ਹੋਯਾ, ਅਰ ਖਡੂਰ
ਵਿੱਚ ਨਿੱਤ ਹੀ ਮੇਲਾ ਲੱਗਾ ਰਹੇ, ਸਭਦੇ ਮਨੋਰਥ ਗੁਰੂ ਜੀ