ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/49

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੩)


ਆਯਾ,ਅਰ ਇਸਦੇ ਭਿਰਾਉ,ਜੋਪਹਿਲੇਇਹਦੇਵੈਰੀਸਨ,ਹੁਣ
ਸਹਾਇਕ ਅਰ ਪੱਖੀ ਬਣ ਗਏ । ਸਭਨਾਂ ਨੂੰ ਏੱਕਾ ਕਰਕੇ
ਇੱਕ ਵੱਡਾ ਤੁੰਮਣ ਬੰਨ੍ਹਿਆ ਪਰ ਹਮਾਯੂਨ ਨੂੰ ਫੇਰ ਕਨੌਜ
ਦੇ ਕੋਲ ਹਾਰਆਈ,ਕਿੰਉਂਜੋਸ਼ੇਰਸ਼ਾਹਦਾਸਹਾਇਕ ਇਸਵੇਲੇ
ਕਰਤਾਰ ਸੀ,ਅਰਹਣਓੜਕਨੂੰ ਹਿੰਦੁਸਤਾਨੋਂ ਨੱਠਣਾ ਪਿਆ
ਲਹੌਰ ਵਿੱਚ ਆਕੇਉਸਨੇ ਪੁਛਿਆ,ਕੋਈਅਜਿਹਾਪੀਰ ਫਕੀਰ
ਕਲਾ ਵਾਲਾ ਬੀ ਹੈ-ਜੋ ਮੈਨੂੰ ਫੇਰ ਤਖਤ ਪਰ ਬਠਾਵੇ। ਤਾਂ
ਦੀਵਾਨ ਨੇ ਸੁਨਾਯਾ, ਜੋ ਗੁਰੂਆਂ ਦੇ ਗੁਰੂ ਅਰ ਪੀਰਾਂ
ਦੇ ਸਿਰ ਪਰ, ਸ੍ਰੀ ਗੁਰੂ ਨਾਨਕ ਜੀ ਹੋਏ ਹਨ ਜਿਨ੍ਹਾਂਨੇ ਸੱਤ
ਮੁੱਠੀਂ ਭੰਗ ਤੇ ਸੱਤਪਾਤਸ਼ਾਹੀਆਂਤੁਹਾਡੇਪਿਉਬਾਬਰ ਪਾਤਸ਼ਾਹ
ਨੂੰ ਦਿੱਤੀਆਂ ਉਨ੍ਹਾਂ ਦੀਗੱਦੀਪੁਰ ਹੁਣ ਗੁਰੂ ਅੰਗਦ ਜੀ ਹਨ ਜੋ
ਖਡੂਰ ਨਾਮੇ ਪਿੰਡ ਵਿੱਚ ਰਹਿੰਦੇ ਹਨ-ਜੇ ਪਾਤਸ਼ਾਹੀ ਲੈਣੀ ਹੈ
ਤਾਂ ਉਨ੍ਹਾਂ ਦੀ ਸਰਨ ਲਓ । ਇਹਸੁਣਕੇਪਾਤਸ਼ਾਹਖਡੂਰ ਵਿਖੇ
ਆਯਾ-ਭੇਟਾ ਅੱਗੇਰੱਖਕੇ ਖੜਾ ਹੱਇਰਿਹਾ।-ਗੁਰੂ ਦੀਨ ਦਿਆਲ
ਨੇਤ੍ਰ,ਮੀਟੇ ਸਮਾਧ ਇਸਥਤਸੇ-ਰਬਾਬੀਸ਼ਬਦ ਪੜ੍ਹਦੇ, ਦੀਵਾਨ
ਲੱਗਾਹੋਯਾ,ਸਿੱਖਸੰਗਤਪ੍ਰੇਮਵਿੱਚ ਮਗਨਸੇ। ਦੋ ਘੜੀਆਂ ਖੜੋ