ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੩)
ਸਾਹਿਬ ਜੀ ਦੇ ਜੀਵਨ ਚਰਿੱਤ੍ਰ ਤੋਂ ਮਿਲਦੀ ਹੈ ਇਹ ਹੈ, ਜੋ
ਸੇਵਾਅਰਭਾਉਭਗਤੀ ਨਾਲ ਹੀ ਅਸਲ ਫਲ ਪ੍ਰਾਪਤ ਹੁੰਦਾ ਹੈ।
ਦੇਖੋ ਗੁਰੂ ਨਾਨਕ ਦੇਵ ਜੀਦੇ ਮਹਿਲ, ਪੁੱਤ੍ਰ ਅਰ ਸੰਬੰਧੀ ਸਭ
ਇੱਛਾਕਰ ਰਹੇਕਿ ਗੁਰਯਾਈ ਘਰਵਿਚਰਹੇ ਬਾਹਰਨਾ ਜਾਏ
ਪਰ ਗੁਰੂ ਅੰਗਦ ਜੀ ਦੀ ਸੇਵਾ ਅਰ ਭਾਉ ਭਗਤੀ ਦਾ ਬਲ
ਦੁਨੀਆ ਦੇ ਸਭਸੰਬੰਧੀਆਂ ਦੇਬਲਨਾਲੋਂ ਅਧਿਕਨਿਕਲਿਆ
ਕੁਛ ਪੇਸ਼ ਨਾ ਗਈ-ਕਿਉਂ ਜੋਗੁਰ ਪਦ ਸ੍ਰੀ ਗੁਰੂ ਅੰਗਦਜੀ
ਲੈਗਏ। ਫੇਰ ਖ਼ੁਦਗੁਰੂ ਅੰਗਦ ਦੇਵ ਜੀ ਦੇ ਮਹਿਲ,ਪੁਤ੍ਰਅਰ
ਸੰਬੰਧੀ ਇੱਛਾਕਰ ਰਹੇਕਿਹੁਣਗੁਰਯਾਈ ਘਰਆਈਬਾਹਰ
ਨਾਜਾਏ ਪਰ ਗੁਰੂ ਅੰਗਦ ਜੀ ਜਾਣਦੇ ਸੇ ਕਿ ਇਹ ਭਾਰੀਪੰਡ
ਚੁਕਣੀ ਸੌਖੀ ਨਹੀਂ, ਇਸ ਵਾਸਤੇ ਜਿਸ ਸੇਵਾ ਅਰ ਭਾਉਂ
ਭਗਤੀ ਨਾਲ ਇਹ ਉੱਚ ਪਦਵੀ ਪਾਈ ਸੀ ਉਸੀਪ੍ਰਕਾਰ ਦੀ
ਸੇਵਾ ਅਰ ਭਾਉ ਭਗਤੀ ਦੇਖਕੇ ਗੁਰੂ ਅਮਰਦਾਸ ਜੀ ਨੂੰ
ਅਪਨਾ ਅਧਿਕਾਰ ਬਖਸਿਆ। ਘਰਦਾ ਅਤੇ ਪੁਤ੍ਰਾਂਸੰਬੰਧੀਆਂ
ਦੇ ਕਹਿਣ ਸੁਨਣ ਦਾ ਧਯਾਨ ਨਾ ਕੀਤਾ-ਇਸ ਉੱਤਮ ਅਰ
ਅਦਭੁਤਕਰਮਤੋਂ ਸ੍ਰੀ ਗੁਰੂ ਸਾਹਿਬਨੇ ਸਿੱਧਕਰਦਿੱਤਾ ਕਿ ਅਸਲ