ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੪)


ਤਿਆਂਬੀਤੀਆਂ,ਤਾਂਪਾਤਸ਼ਾਹ ਨੇ ਕ੍ਰੋਧ ਨਾਂਲ ਭਰਕੇਤਲਵਾਰਦੀ
ਮੁੱਠ ਪੁਰਹੱਥਧਰਿਆ,ਅਰਚਾਹਿਆ, ਜੋਮਾਰਕੇਸਿਰਧੜ ਵੱਖੋ
ਵੱਖ ਕਰ ਦੇਵਾਂਕਿਉਂਜੋ ਇਨ੍ਹਾਂਮਿਰਾਸੀਆਂਦੀਤਾਨਪੁਰਰੀਝਕੇ
ਮੈਨੂੰਤੁੱਛਜਾਤਾਦੋਘੜੀਆਂ ਖੜਿਆਂ ਬੀਤਗਈਯਾਂ ਇਨ੍ਹਾਂ ਮੇਰੀ
ਵਲ ਧਿਆਨਹੀਨਹੀਂਕੀਤਾ। ਪਰ, ਤਲਵਾਰ ਮਿਆਨੋਂ ਬਾਹਰ
ਨਾਆਈ, ਤਾਂ ਪਛਤਾਯਾ।,ਅਰ ਗੁਰੂ ਜੀ ਅਖਿਆਪਾਤਿਸ਼ਾਹ
ਜਿੱਥੇ ਤਲਵਾਰ ਚਲਾਉਣ ਦੀ ਥਾਂ ਸੀ ਸ਼ੇਰਸ਼ਾਹਪੁਰ ਉੱਥੇ ਤਾਂ
ਤੈਂ ਚਲਾਈਂ ਨਹੀਂ, ਅਰ ਹੁਨਗੁਰਾਂ ਸੰਤਾਂਦੇਚਰਨਾਂਵਿੱਚਆਕੇ
ਮੱਥਾ ਟੇਕਣ ਦੀ ਥਾਂ ਤਲਵਾਰ ਕਢਦਾ ਹੈਂ ? ਲੜਾਈ ਵਿਚੋਂ
ਕਇਰ ਹੋਕੇ ਭੱਜਾ ਅਤੇ ਸਤਸੰਗਤ ਵਿਖੇ ਸਾਡੇ ਉਤੇ ਸੂਰਮਾ
ਬਣਕੇ ਆਯਾ। ਸੁਣਕੇ ਪਾਤਸ਼ਾਹ ਸ਼ਰਨੀ ਹੋਯਾ-ਤਾਂ ਗੁਰੂ ਜੀ
ਆਖਿਆ ਜੇ ਤੂੰ ਤਲਵਾਰ ਦੀ ਮੁਠ ਪੁਰ ਹੱਥ ਨਾ ਰਖਦਾ ਤਾਂ
ਹੁਣੇ ਹੀ ਰਾਜ ਪਾਉਂਦਾ ਹੁਣ ਇੱਕ ਵਾਰਵਲਾਇਤਹੋਕੇ
ਮੁੜਕੇ ਆਵੇਗਾ ਤਾਂ ਪਾਤਸ਼ਾਹੀ ਪਾਏਗਾ ਉਪਰੰਦ ਮੱਥਾ ਟੇਕਕੇ
ਦੁਖ ਬਿਪਤਾ ਝਗਦਾ ਸਿੰਧੋੋਂ ਪਾਰ ਲੰਘਕੇ, ਵਲਾਇਤ ਨੂੰ
ਗਿਆ ਉੱਥੋਂ ਫਾਰਸ ਦੇ ਪਾਤਸ਼ਾਹ ਦੀਕੁੰਮਕਨਾਲਕੁਛਸਵਾਰ