ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/53

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੭)



ਜਿਤਨਾ ਧਨ ਸੰਗਤ ਦਾ ਆਵੇ ਸੋ ਲੰਗਰ ਵਿੱਚ
ਖਰਚ ਹੋਵੇ-ਭੁਖਾ ਤਿਹਾਯਾ ਰੋਗੀ ਅਨਾਥ ਨਿਰਧਨ ਅੰਗਭੰਗ
ਲੰਗੜਾਲੂਲਾ ਰਾਹੀ ਪਰਦੇਸੀ ਜੋ ਆਵੇ ਮਨ ਬਾਂਛਤ ਪ੍ਰਸ਼ਾਦ
ਪਾਵੇ-ਕਥਾ ਕੀਰਤਨ ਆਨੰਦ ਮੰਗਲਦੀ ਧੁਨਰਾਤ ਦਿਨਪੂਰਨ
ਰਹੇ-ਗੁਰੂਨਾਨਕ ਜੀਦੀ ਕਿਰਪਾ ਨਾਲ ਭਾਈ ਮਰਦਾਨੇਦੇਵੰਸ
ਨੂੰ ਰਾਜਭਾਗ ਮਿਲਿਆ ਅਰ ਮਰਦਾਨੇਦੇ ਮਸੇਰ ਭਿਰਾਉਸੱਤਾ,
ਬਲਵੰਡ ਖਡੂਰ ਵਿਚ ਗੁਰੂ ਅੰਗਦ ਜੀਦੇ ਕੋਲਆਣ ਰਹੇ।ਗੁਰੂ
ਜੀ ਦਾ ਪ੍ਰਤਾਪ ਵਧਿਆ ਦੇਖਕੇ ਇਨ੍ਹਾਂ ਦੇ ਮਨਵਿਚ ਹੰਕਾਰਅਰ
ਲੋਭ ਵਧਗਏ,ਇਹ ਜਾਣਨ ਜੋਸਾਡੇ ਰਾਗ ਦੇਕਾਰਨਹੀਲੋਕਾਂ
ਵਿਖੇ ਇਨ੍ਹਾਂ ਦੀ ਪਰਸਿੱਧੀ ਹੁੰਦੀ ਜਾਂਦੀ ਹੈ--ਇੱਕਦਿਨਕਿਸੇਬੁਢੇ
ਸਿੱਖ ਨੇ ਕਿਹਾ-ਭਾਈਮੈਨੂੰ ਸੋਰਠ ਦਾ ਸਬਦਸੁਨਾਓ-ਤਾਂਰਬਾਬੀ
ਨੇ ਕਠੋਰ ਬਚਨਕਹੇਕਿਮੈਂਜੱਟਾਂ ਬਟਾਂਨੂੰ ਸਬਦ ਸੁਣਾਵਾਂ?ਅਤੇ
ਚੁਪ ਰਿਹਾ। ਚੌਂਕੀਦੇ ਵੇਲੇ ਜਦ ਰਬਾਥੀ ਸਬਦ ਪੜ੍ਹਨ ਆਏ
ਤਾਂ ਗੁਰੂ ਜੀਦੇ ਮਨ ਨੂੰ ਨਾਭਾਏ,ਗੁਰੂਜੀਪਿੱਠਕਰਬੈਠੇ,ਓਹਫੇਰ
ਮੂੰਹ ਸਾਹਮਣੇ ਗਏ ਤਾਂ ਗੁਰੂ ਫੇਰ ਪਿੱਠ ਮੋੜੀ। ਤਾਂ ਉਸ
ਹੱਥ ਜੋੜ ਕੇ ਪੁਛਿਆ ਜੋ ਮੈਂ ਕੀ ਔਗਣ ਕੀਤਾ ਜੋ ਆਪ ਸਬਦ