ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/59

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੩)


ਜੋ ਸ੍ਰੀ ਗੁਰੂ ਅਰਜਨ ਸਾਹਿਬ ਨੇ ਬੀੜ ਵਿਚਤੀਜੀਵਾਰਰਾਮ-
ਕਲੀ ਦੀ ਲਿਖੀ, ਅਰ ਜਗਤ ਵਿਖੇ ਟਿੱਕੇ ਦੀ ਵਾਰ ਕਰਕੇ
ਪਰਸਿੱਧ ਹੋਈ ਹੈ-ਕਿੰਉਂਕਿ ਜਦ ਗੁਰੂਅਮਰਦਾਸਜੀਨੂੰ ਟਿੱਕਾ
ਮਿਲਿਆਂ ਤਾਂ ੧ ਪੌੜੀ, ਫੇਰ ਗੁਰੂ ਅਰਜਨ ਜੀ ਨੂੰ ਟਿੱਕਾ
ਮਿਲਿਆ ਤਾਂ ੧ ਪੌੜੀ, ਇਨਾਂ ਨੇ ਉਚਰੀ ਇਸ ਕਾਰਨ ਟਿੱਕੇ
ਦੀ ਵਾਰ ਆਖਦੇ ਹਨ ਅਰ ਇਸਦੀਆਂ ਸਭ ੮ ਪੌੜੀਆਂ ਹੋ
ਗਈਆਂ ॥ ਯਥਾ:--
ੴ ਸਤਿਗੁਰ ਪ੍ਰਸਾਦਿ ॥ ਰਾਮਕਲੀਵਾਰ । ਰਾਇ
ਬਲਵੰਡ ਤਥਾ ਸੱਤੇ ਡੂਮ ਆਖੀ ॥
ਨਾਉ ਕਰਤਾ ਕਾਦਰ ਕਰੇ ਕਿੰਉ ਬਲ ਹੋਵੈ ਜੋ ਖੀਵੰਦੇ ॥
ਦੇ ਗੁਨਾਸਤ ਭੈਣ ਭਿਰਾਵ ਹੈ ਪਾਰਗਤ ਦਾਨੁ ਪੜੀਵੰਦੈ ॥
ਨਾਨਕ ਰਾਜ ਚਲਾਇਆ ਸਚਕੋਟ ਸਤਾਣੀ ਨੀਵੰਦੈ ॥

ਇਤਿਯਾਦ