ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)


ਛੱਡੋ, ਅਰ ਵਾਹਿਗੁਰੂ ਦਾ ਨਾਮ ਜਪੋ,ਤਾਂ ਨਿਰੋਏ ਰਹੋਗੇ। ਜਦ
ਬੇਮੁਖ ਹੋਵੋਗੇ ਤਾਂ ਫੇਰ ਰੋਗ ਆ ਲੱਗੇਗਾ । ਸਤਿਨਾਮ ਦੇ
ਜਾਪ ਨਾਲ ਸਭ ਰੋਗ ਦੂਰ ਹੋਇ ਗਏ ॥ ਖਡੂਰਵਿਖੇ ਇੱਕਤਪੀ
ਨਾਮੇ ਸਾਧ ਗੁਰੁਬੇਮੁਖ ਰਹਿੰਦਾਸੀਓਹ ਕਹੇਭਈਮੇਰੀਦਵਾਈ
ਨਾਲ ਰੋਗ ਹਟਿਆ ਹੈ-ਉਸਦੇ ਕੁਸੰਗ ਤੇ ਚੌਧਰੀ ਦਾ ਪੁਤ੍ਰ ਬੀ
ਬੇਮੁਖਹੋਗਿਆ-ਲੋਕਾਂਨੇਗੁਰਾਂਨੂੰ ਆਸੁਣਾਯਾ,ਤਾਂਬਚਨ ਹੋਇਆ
ਜੋ ਗੁਰੂ ਕਾ ਘਰ ਆਰਸੀ ਹੈ (ਜੇਹਾ ਵੇਖਹਿ ਤੇਹਾਵੇਖ) ਇੱਕ
ਵਰਹਾ ਸੁਖ ਨਾਲ ਬੀਤਿਆ । ਉਪਰੰਦ ਸਾਉਣ ਦਾ ਮਹੀਨਾ ਆਯਾ,ਕਾਲੀਆਂਘਟਾਂਚੜ੍ਹੀਆਂ,ਬਿਜਲੀਚਮਕੀ,ਬੂੰਦਾਂਬਰਸਨ
ਲੱਗੀਆਂ,ਉਸ ਵੇਲੇ ਬੋਲਿਆ ਏਹਸਮਾ ਫੇਰਕਦ ਆਉਣਾਹੈ,
ਲਿਆਓ ਹੁਣ ਸ਼ਰਾਬ ਪੀਵੀਏ ਅੰਗਦ ਦੇਕਹੇ ਲੱਗਕੇ ਵਰਹਾ
ਬਿਪਤਾ ਦਾ ਮਸੀਂ ਬਿਤਾਯਾ ਹੈ, ਕਈ ਜਣੇ ਵਰਜ ਰਹੇ, ਪਰ
ਇੱਕ ਨਾ ਮੰਨੀ, ਪੀਕੇ ਸ਼ਰਾਬ ਅਰ ਖਾਕੇ ਕਬਾਬ ਬੋਲਿਆ
"ਅੰਗਦਕੀਜਾਣੇ ਇਸਅਨੰਦ ਨੂੰ" ਸੋਤਤਖਿਨ ਮਿਰਗੀਆਈ
ਅਟਾਰੀ ਉੱਤੋਂ ਡਿੱਗਾ,ਪਟਕਕੇ ਧਰਤੀਉੱਤੇ ਆਪਿਆ,ਡਿੱਗ-
ਦਿਆਂ ਸਾਰਪ੍ਰਾਣਨਿੱਕਲ ਗਏ, ਹਾਇਹਾਇਕਰ ਦੇਸਭਸਬੰਧੀ