ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)


ਆਣਜੁੜੇ, ਛਾਤੀਪਿੱਟਣ,ਸਿਰਖੇਹਣ,ਚੀਕਾਂ ਅਰਢਾਹਾਂਮਾਰ
ਕੇ ਰੋਣ-ਸਭ ਆਖਣ ਜੋਗੁਰੁ ਬੇਮੁਖਾਂ ਦਾ ਇਹੋ ਹਾਲਹੁੰਦਾ ਹੈ।
ਇਸ ਵੇਲੇ ਵੈਰਾਗ ਨਾਲ ਭਰੇ ਹੋਏ ਗੁਰੂ ਜੀ ਨੇ ਏਹ ਬਚਨ
ਪੜਿਹਾ ॥
ਵਡਹੰਸਮਹਲਾ ੧
ਧੰਨ ਸਿਰੰਦਾ ਸਚਾ ਪਾਤਿਸਾਹੁ ਜਿਨ ਜਗੁ ਧੰਧੈ ਲਾਇਆ।
ਮੁਹਲਤ ਪੁੰਨੀ ਪਾਈਭਰੀ ਜਾਨੀ ਅੜਾ ਘਤ ਚਲਾਇਆ ॥ਜਾਨੀਘਤਚਲਾਇਆਲਿਖਿਆਆਇਆਰੁੰਨੇਵੀਰਸਬਾਏ ।
ਕਾਇਆਂ ਹੰਸਥੀਆ ਵੇਛੋੜਾ ਜਾ ਦਿਨ ਪੁੰਨੇ ਮੇਰੀ ਮਾਏ ॥
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬ ਕਮਇਆ ॥
ਧੰਨਸਿਰੰਦਾਸਚਾਪਾਤਸਾਹ ਜਨਜਗ ਧੰਧੈਲਾਇਆ ॥੧॥
( ਏਹ ਸਾਰੇ ਸ਼ਬਦ ਦੀਆਂ ੪ ਪੌੜੀਆਂ ਪੜ੍ਹਿਆਂ )
ਇਕ ਦਿਨ ਗੁਰੁਜੀ ਹਰੀਕੇ ਗਾਉਂ ਵਿਚ ਆਏ, ਸੰਗਤ
ਚਰਨੀਂ ਆਇ ਲੱਗੀ-ਮੰਜੇ ਉੱਤੇ ਬਠਾਯਾ-ਕੜਾਹਪ੍ਰਸਾਦਿਅਰ
ਲੰਗਰਤਿਆਰ ਕੀਤਾ,ਇਹ ਨਗਰੀਦਾਮਾਲਿਕ ਵੱਡਾਹੰਕਾਰੀ