ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/64

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੮)



ਜੋਝੱਖੜ ਬੰਦ ਹੋਜਾਵੇਤਾਂਆਪ ਸੁਖ ਨਾਲ ਬੈਠਕੇ ਪ੍ਰਸਾਦ ਛਕੋ
ਤਾਂ ਬਚਨਹੋਯਾ,ਜੋਏਹਝੱਖੜਹਜਾਰਾਂਦੇਕੰਮਸਵਾਰਦਾਹੈ, ਅਸੀਂ
ਪ੍ਰਸਾਦ ਚਾਰ ਘੜੀਆਂ ਪਿੱਛੇ ਪਾ ਲਵਾਂਗੇ, ਪਰ ਭਾਣਾ ਮੰਨਣਾ
ਸਾਧ ਦਾ ਧਰਮ ਹੈ,ਪਤਿਬ੍ਰਤਾ ਇਸਤ੍ਰੀ ਪਤੀਦੀਇੱਛਿਆਵਿਚ
ਪ੍ਰਸੰਨ ਰਹਿੰਦੀ ਹੈ, ਤੇਹਾਹੀਸਿੱਖਨੂੰਚਾਹੀਏਜੋਕਰਤਾਰਦੇਭਾਣੇ
ਵਿਚ ਪਰਸਿੰਨ ਰਹਿਣ ॥ ਇਹ ਸਿਖ੍ਯਾ ਧਾਰਕੇਉਹਬੀ ਭਾਣਾ
ਮੰਨਣ ਵਾਲੀ ਹੋਈ ਅਰ ਸੰਸਾਰ ਦਾਆਵਾਗੌਣ ਨਿਵਾਰ ਕੇ
ਮੋਖ ਦੀ ਅਧਿਕਾਰੀ ਬਣੀ ॥
ਜੋ ਤੁਧਭਾਵੈਸਾਈਭਲੀਕਾਰ ॥
ਤੂੰਸਦਾਸਲਾਮਤਨਿਰੰਕਾਰ ॥
ਸੂਰਜਵੰਸੀ ਸ੍ਰੀਰਾਮਚੰਦ੍ਰ ਮਹਾਰਾਜਦੇਛੋਟੇਭਾਈ ਭਰਤ ਜੀ
ਦੇ ਵੇਸ ਵਿਚ ਭੱਲੇ ਜਾਤ ਦੇ ਖਤ੍ਰੀ ਹੋਏ-ਉਨ੍ਹਾਂ ਵਿਚੋਂ ਤੇਜਭਾਨ
ਨਾਮੇ ਭੱਲਾ ਖੱਤ੍ਰੀ ਬਾਸਰ ਕੇ ਗ੍ਰਾਉਂ ਵਿਚ ਆਣਵੱਸਿਆਇਸਦੇ
ਘਰ ਬਖਤ ਕੌਰ ਨਾਮੇ ਇਸਤ੍ਰੀ ਤੇ ਚਾਰ ਪੁਤ੍ਰ ਜਨਮੇ, ਜਿਨ੍ਹਾਂ