ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)


ਇਹ ਸੁਣਕੇ ਪ੍ਰੇਮ ਵਿਚ ਮਗਨ ਹੋਗਏ ਅਤੇ ਪਿਛਲੀਤੁਕ
ਸੁਣਕੇ ਵੱਡਾ ਧੀਰਜ ਹੋਯਾ ਜੋ ਮੈਂ ਮਨੂਰ ਕੰਚਨਹੋ ਜਾਵਾਂਗਾ।
ਮਨ ਨਾ ਰਹਿ ਸਕਿਆ ਬੀਬੀ ਜੀਨੂੰ ਕਿਹਾਜੋਇੱਕ ਵਾਰੀਫੇਰ
ਸੁਣਾਓ ਤੁਸਾਂਇਹਕਿੱਥੋਂਸਿਖਿਆ ਹੈ?ਬੀਬੀ ਸ਼ਰਮਨਾਲਸਿਰ
ਨੀਵਾਂ ਕਰਕੇ ਚੁੱਪ ਹੋਗਈ ਤਾਂ ਸੱਸ ਨੇ ਕਿਹਾਜੋਸਹੁਰਾਪਿਤਾ
ਸਮਾਨ ਹੈ ਹੋਰ ਗੱਲਦੀ ਲਾਜਹੈ ਸ਼ਬਦ ਸੁਣਾਉਣਵਿਚਲਾਜ
ਨਹੀਂ ਚਾਹੀਦੀ ॥ ਸੋ ਬੀਬੀ ਜੀ ਨੇ ਸਬਦ ਸੁਣਾਯਾ ਅਰ
ਕਿਹਾ ਕਿ ਮੈਂ ਪਿਤਾ ਕੋਲੋਂ ਸਿੱਖਿਆ ਹੈ ਅਮਰਦਾਸ ਜੀ ਨੇ
ਸ਼ਬਦ ਕੰਠ ਕੀਤਾ ਅਰ ਕਿਹਾ ਮੈਨੂੰ ਨਾਲ ਲਿਜਾਕੇ ਪਿਤਾਦਾ
ਦਰਸਨ ਕਰਾਉ-ਪੂਰਬਜਨਮ ਦਾ ਪ੍ਰੇਮ ਜਾਗਿਆ ਪਲ ਪਲ
ਜੁੱਗਾਂ ਸਮਾਨ ਬੀਤੇ ॥

ਕਾਂਡ ੧੧


ਕੁਛ ਦਿਨ ਬੀਤੇ-ਤਾਂ ਬੀਬੀ ਜੀ ਪੇਕੇ ਚੱਲੀ ਤਾਂ ਅਮਰਦਾਸ
ਬੀ ਨਾਲ ਤੁਰੇ ਚਲੇ ਆਏ, ਪ੍ਰੇਮ ਨਾਲ ਭਰਪੂਰ ਖਡੂਰ
ਵਿੱਚ ਆਣ ਪਹੁੰਚੇ-ਇਨ੍ਹਾਂ ਨੂੰ ਬਾਹਰ ਖੜਾਕਰਕੇਆਪਅੰਦਰ
ਗਈਮਿਲਗਿਲਕੇ ਸੁਖਸਾਂਤਪੁੱਛੀਤਾਂਗੁਰੂਜੀਕਿਹਾਬੀਬੀ ਜਿਸ