ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ੴਸਤਿਗੁਰਪ੍ਰਸਾਦਿ ॥

ਦੋਹਾ

ਬਿਘਨ ਹਰਨ ਮੰਗਲ ਕਰਨ ਕਾਰਨ ਸੁਭ ਅਤਿ ਦਯਾਰ ॥
ਸ੍ਰੀ ਗੁਰੂ ਅੰਗਦ ਪਾਦ ਪਰ ਬੰਦੌਂ ਬਾਰੰਬਾਰ ॥ ੧ ॥
ਸੇਵਾ ਸ਼ਾਂਤਿ ਸੁਸੀਲਤਾ ਸਰਧਾ ਯੁਤ ਸੁਖ ਰੂਪ ॥
ਅਸ ਗੁਰੂ ਅੰਗਦ ਪਦ ਪਰਮ ਬਦੌ ਬਰਦ ਅਨੂ੫ ॥੨॥
ਸ੍ਰੀ ਗੁਰਕੋ ਮਨ ਵਸ ਕਰਯੋ ਜਰਯੋ ਅਜਰ ਪਦ ਜਾਹਿ ॥
ਧਰਯੋ ਧੀਰ ਗੰਭੀਰ ਉਰ ਬੰਦੌੌਂ ਸਤਿਗੁਰ ਤਾਹਿ ॥ ੩ ॥