ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)


ਇਹ ਨਾ ਮੈਨੂੰ ਦੇਣ । ਸੋ ਗੁਰੂ ਜੀ ਨੇ ਆਗ੍ਯਾ ਦਿੱਤੀ ਭਈ
ਇਹ ਵੈਸ਼ਨਵ ਅਛੂਤਹਨ ਇਨ੍ਹਾਂਨੂੰ ਵੱਖਰਾ ਸੁੱਚਾ ਭੋਜਨਦੇਓ,
ਦਾਲ ਪਰੋਸੋ ਇਨ੍ਹਾਂਨੂੰ ਮਾਂਸ ਨਹੀਂ ਦੇਣਾ ਇਹ ਸੁਣਅਮਰਦਾਸ
ਜੀਨੇ ਵਿਚਾਰਿਆ ਭਈ ਗੁਰੂ ਅੰਤਰਜਾਮੀ ਹਨ, ਅਸਾਂ ਵਿਧ
ਨਿਖੇਧ ਕੀਤਾ ਕਿ ਮਾਸਨਹੀਂਖਾਣਾ ਇਹਅੰਤਰਾ (ਭੇਦ)ਪਾਯਾ
ਜੋ ਸਿੱਖ ਗੁਰੂ ਨਾਲ ਭੇਦ ਰਖੇਉਸਦਾ ਕੰਮ ਕੋਈ ਨਹੀਂਸਵਰ ਦਾ,ਸੋਜੇਅੰਤਰਜਾਮੀਸਤਿਗੁਰੂਦਿਆਲ ਹੋਣਤਾਂ ਮੈਨੂੰ ਆਪਣਾ
ਥਾਲ ਬਖਸ਼ਦੇਣ । ਉਸੇ ਪਲ ਗੁਰੂ ਜੀ ਜਾਣਿਆ ਜੋ ਹੁਣ
ਇਨ੍ਹਾਂ ਦੇ ਮਨਵਿਚ ਭਰਮ ਨਹੀਂ ਰਿਹਾ ਤਾਂ ਆਪਣਾ ਥਾਲ
ਸਣੇਮਾਸ ਤਿਨ੍ਹਾਂਨੂੰ ਬਖਸ਼ਦਿਤਾ-ਗੁਰੁਜੀਦਾਸੀਤ ਪ੍ਰਸ਼ਾਦਿ ਛਕਦਿਆਂ
ਮਨ ਸ਼ਾਂਤ ਹੋਗਿਆ,ਬ੍ਰਿਤੀ ਲਿਵਲੀਨਹੋਗਈ,ਜੋਤ ਦਾ
ਉਦੋਤ ਹੋ ਆਯਾ ॥
ਸਵਾ ਪਹਿਰ ਰਾਤ ਰਹਿੰਦੀ ਗੁਰੂ ਜੀ ਜਾਗਣ, ਸੌਚ
ਦਾਤਨ ਸਨਾਨ ਕਰਕੇ ਬਸਤ੍ਰ ਪਹਿਨ ਆਸਾ ਦੀ ਵਾਰ
ਉਚਾਰ ਹੋਕੇ ਸੱਤ ਉਪਦੇਸ ਕਥਾ ਕੀਰਤਨ ਹੋਵੇ, ਕੜਾਹ
ਪ੍ਰਸ਼ਾਦ ਵਰਤੇ,ਪਹਿਰ ਦਿਨ ਚੜ੍ਹੇ ਸਗਤ ਦੀ ਪੰਗਤ ਲਗੇ,