ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/72

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੬)


ਲੰਗਰ ਵਿਚ ਮਨਿਛੱਤ ਭੋਜਨ ਸਭ ਨੂੰ ਮਿਲਨ (ਲੰਗਰ
ਦੌਲਤ ਵੰਡੀਏਰਸ ਅੰਮ੍ਰਿਤਖੀਰਘਿਆਲੀ)॥ ਦੁਪਹਿਰ ਵੇਲੇ
ਬਿਰਾਜਕੇ ਫੇਰਸਨਾਨ,ਬਸਤ੍ਰ ਪਹਿਰ,ਦੀਵਾਨਮੇਂਸੱਤਉਪਦੇਸ
ਦੇਕੇ ਸਿੱਖਸੰਗਤਦੇ ਮਨਦਾ ਭ੍ਰਮਨਿਵਰਤ ਕਰਨ। ਸੰਧ੍ਯਾਵੇਲੇ
ਸੋਦਰ,ਰਹੁਰਾਸ, ਦਾ ਪਾਠਹੋਕੇ ਲੰਗਰ ਵਰਤੇ। ਫੇਰ ਕਾਨੜੇ,
ਕਲ੍ਯਾਣ ਦੀ ਚੌਂਕੀ ਹੋਵੇ । ਸਵਾਪਹਿਰ ਰਾਤ ਗਈ ਸੋਹਿਲਾ
ਪੜ੍ਹਕੇ ਗੁਰੂ ਜੀ ਬਿਸਰਾਮ ਕਰਨ । ਇਕ ਦਿਨ ਗੁਰੂ ਜੀ
ਭਰਮ ਮਿਟਾਉਣਲਈਅਮਰਦਾਸ ਜੀਨੂੰਸੁਣਾਉਣਲੱਗੇ ਵੱਡਾ
ਮਾਸ ਤਿਆਗਣ ਜੋਗਇਹ ਹੈ-ਪਰਾਯਾ ਧਨ,ਪਰਾਈਇਸਤ੍ਰੀ,
ਪਰਾਈਨਿੰਦਾ,ਪਰਾਈਤਾਤ,ਅਤੇ ਲੋਭ ਹੰਕਾਰ- ਜੇਕੋਈ ਮਾਸ
ਛੱਡਕੇ ਹੰਕਾਰ ਕਰੇ ਜੋ ਮੈਂ ਮਾਸਨੂੰ ਨਹੀਛੋਂਹਦਾਤਾਂਇਞਾਣੇ
ਦੇ ਮੂੰਹ ਵਿਚ ਮੰਮਾਂ, ਜੁਆਨ ਨੂੰ ਇਸਤ੍ਰੀ ਦਾ ਮੇਲ ਮਾਸ ਹੀ
ਵਰਤਣਾ ਹੈ। ਬੜੇ ਵੈਸ਼ਨਵਾਂ ਦਾ ਹੰਕਾਰ ਮੱਖੀ ਨਹੀਂ ਰਹਿਣ
ਦਿੰਦੀ ਜੋ ਗੰਦਗੀ ਉੱਤੋਂ ਉਠੱਕੇ ਚੌਂਕੇ ਵਿਚ ਆਣ
ਵੜਦੀ ਹੈ । ਜੇ ਵੈਸ਼ਨਵ ਦੇ ਮਨ ਦੀ ਵਾਸ਼ਨਾ ਅੰਤ ਵੇਲੇ
ਮਾਸ ਵਲ ਚਲੀ ਜਾਵੇ ਤਾਂ ਬਾਜ,ਬਘਿਆੜ,ਬਿੱਲੀਆਂ,ਕਾਂਵਾਂ

,