ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੭)


ਗਿਰਝਾਂ ਦੇ ਜਨਮਪਾਉਣੇ ਪੈਂਦੇ ਹਨ-ਜਿਹਾਕੁ ਲਾਹੌਰ ਵਿੱਚ
ਦੁਨੀਚੰਦ ਸ਼ਾਹਨੇ ਪਿਤਾ ਦਾ ਬੜਾ ਖਿਆਹ ਕੀਤਾ ਅਤੇ ਗੁਰੂ
ਨਾਨਕਜੀਨੂੰ ਸੱਦਿਆ ਗੁਰੂ ਜੀ ਨਾ ਗਏ ਅਰਕਿਹਾ,ਕਿਤੇਰਾ
ਪਿਤਾਬਘਿਆੜ ਬਣਿਆ ਹੋਇਆ ਤਿੰਨ ਦਿਨ ਦਾ ਭੁੱਖਾਹੈ। ਸੋ
ਗੁਰੂ ਜੀ ਦੇ ਦੱਸੇ ਹੋਏ ਪਤੇਪਰ ਬਨ ਵਿੱਚਜਾਬੁਲਯਾ,ਤਾਂ ਉਸ
ਸੁਣਯਾ ਜੋ ਮੈਂ ਸਾਰੀ ਉਮਰਪੂਰਾ ਵੈਸ਼ਨਵ ਰਿਹਾ,ਪਰਅੰਤਵੇਲੇ
ਗੁਆਂਢੀਆਂਦੇਘਰੋਂਮੁਸ਼ਕਆਈਤਾਂਮਾਸਦੀ ਵਾਸ਼ਨਾ ਫੁਰਦਿਆਂ
ਪ੍ਰਾਣਛੁਟੇ, ਸੋ ਬਘਿਆੜ ਦਾ ਜਨਮ ਪਾਇਆਅਤੇ ਗੁਰੂ ਜੀ
ਕਿਰਪਾ ਕਰ ਕੇ ਤਿਸਨੂੰ ਤਾਰਿਆ ॥
ਅਤੇ ਫਲਫੁਲਅੰਨਆਦਿਸਭਵਿੱਚ ਜੀਵਹੈ, ਚਿਤੰਨ ਹੋਏ
ਤਾਂ ਮਾਸ ਥੋਂ ਵੱਖਰੇ ਨਹੀਂਹੋਸੱਕਦੇ,ਪਰਮੇਸੁਰਦਾ ਨਾਮ ਜਪਕੇ
ਖਾਵੇ,ਸਭਸੁਫਲ ਹਨ, ਬਿਨਾ ਦੁਖਾਏ ਜੋ ਵਸਤ ਆਵੇ ਅੰਮ੍ਰਿਤ
ਸਮਾਨ ਹੈ,ਦੁੱਖ ਦੇਕੇ ਲੱਇਯੇ ਮਾਸ ਤੁੱਲ ਹੈ-ਆਸ ਭੰਗ ਕਰੇ,
ਕੁਬੋਲ ਕਹੇ, ਪਰਾਈ ਅੰਸ ਭੋਗਣੀਮਾਸਤੁੱਲਹੈਇਹ ਸੁਣਕੇ
ਮਨਦੇ ਸੰਦੇਹ ਮਿਟ ਗਏ, ਰਾਤ ਦਿਨ ਗੁਰਾਂ ਦੀ ਸੇਵਾ ਕਰਨ
ਸੱਤ ਮਨੁਖ ਐਨਾ ਕੰਮ ਨਾ ਕਰਨ ਜਿੰਨਾ ਏਹ ਇਕੱਲੇਕਰਨ