(੭੧)
ਸਭ ਭੂਤ ਨਿੱਕਲਗਏ।ਭੂਤਾਂਦੇਸਿਰਦਾਰਦੀਇਸਤ੍ਰੀ ਗਰਭਣੀ
ਸੀ,ਤੁਰਨ ਲੱਗਿਆਂ ਉਸਦੇ ਜੌੜੋ ਜੰਮੇ, ਇੱਕ ਦੀ ਅੱਖ ਵਿੱਚ
ਕੰਡਾ ਚੁਭਗਿਆ,ਸੋਕਾਣਾਦੇਉ ਅਰਦੂਜਾਟੁੰਡਾਦੇਉਨਾਮ ਹੋਯਾ,
ਜੋ ਸੱਟ ਲੱਗਣ ਨਾਲ ਏਹਕੁਛਟੁੁੰਡਾਹੋਗਿਆਸੀ।ਇਨ੍ਹਾਂ ਕਿਹਾ
ਜੋ ਚੰਗੇ ਹੁੰਦਿਆਂ ਤਕ ਸਾਨੂੰ ਇੱਥੇ ਰਹਿਣ ਦਿਓ। ਇਨ੍ਹਾਂਨੂੰ ਕੁਛ
ਦਿਨ ਰਹਿਣਦਿੱਤਾ, ਹੋਰ ਸਭ ਚਲੇਗਏ, ਕੁਛਦਿਨ ਪਿੱਛੋਂ ਫੇਰ
ਇਨ੍ਹਾਂ ਵਿੱਚੋਂ ਬੀਇੱਕਵਠਿੰਡੇਵਿੱਚ ਜਾਰਿਹਾਦੁਜਾਮਸੂਰਵਿੱਚ।
ਨੱਗਰਸੁੁੰਦਰ ਵੱਸਿਆ,ਪਹਲੇਗੋਇੰਦੇ ਨੇਗੁਰੂਦੂਅਮਰਦਾਸ ਜੀ ਦੇ
ਮਹਿਲ ਬਣਾਏ-ਉਨ੍ਹਾਂ ਨੇ ਖੱਤ੍ਰੀ ਦੇ ਨਾਮਤੇ ਗੋਇੰਦਵਾਲਨਾਉਂ
ਧਰਿਆ,ਹੋਰਬਾਗ ,ਖੂਹੇ,ਘਰ, ਗਲੀਆਂ,ਬਜਾਰਬਣਾਏ।ਉਪ-
ਰੰਦ ਖਡੂਰ ਆਕੇ ਗੁਰੂ ਜੀ ਦੇ ਚਰਨੀਂ ਲੱਗੇ,ਗੋਇੰਦੇ ਖੱਤ੍ਰੀ ਨੇ
ਬੇਨਤੀ ਕੀਤੀਜੋਆਪ ਚਲ ਰਹੀਏ,ਤਾਂਬਚਨਹੋਯਾ-ਅਮਰਦਾਸ
ਜੀ ਤੁਸੀਂ ਜਾ ਵੱਸੋ, ਰਾਤ ਉੱਥੇ ਰਿਹਾ ਕਰੋ,ਦਿਨ ਸਾਡੇਕੋਲ,
ਤਾਂ ਅਮਰਦਾਸ ਜੀਦੇ ਵੱਸਣ ਨਾਲ ਅਰ ਭਜਨਦੇਪ੍ਰਤਾਪਨਾਲ
ਗੋਇੰਦਵਾਲਗੋਬਿੰਦਪੁਰੀਦੇ ਸਮਾਨ ਹੋਗਿਆ।ਅਤੇ ਅਮਰਦਾਸ ਜੀਦਾਸਭਪਰਵਾਰ,ਭਿਰਾ,ਭਤੀਜੇ,ਪੁਤ੍ਰ,ਪੋਤ੍ਰੇਬਾਸੁਰਕੇਨੂੰ ਛੱਡਕੇ