ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੭੭)
ਸਤਿਗੁਰੂ ਜਦ ਖਡੂਰ ਵਿੱਚ ਮੈਨੂੰ ਆਪਦਾ ਦਰਸ਼ਨ ਨਾ ਹੋਯਾ,
ਤਾਂ ਮੇਰੇ ਮਨ ਵਿੱਚ ਬੜਾ ਕ੍ਰੋਧ ਆਯਾ, ਸੋ ਭੁੱਲ ਛਿਮਾ ਕਰੋ ॥
ਗੁਰੂਜੀ ਆਖਿਆ ਸਾਡੇ ਨਾਲ ਰਹਿਣ ਦਾ ਫਲ ਸਾਂਤ,ਛਿਮਾ,
ਸਹਾਰਾ ਤੁਹਾਨੂੰ ਨਾ ਆਯਾ, ਅਰ ਨਾ ਅੱਜਰਜਰਿਆ,ਨਿਰਾ
ਲੋਕਾਂ ਨੂੰ ਰਿਝਾਯਾ ?ਇਹ ਸੁਣਕੇ ਅਮਰਦਾਸਜੀਗੁਰੂਜੀ ਦੀ
ਪੈਰੀਂਢਹਿ ਪਏ,ਅਰ ਕਿਹਾਮੇਰਾ ਅਪਰਾਧ ਛਿਮਾਂ ਕਰੋ। ਜੋਗੀ
ਨੇ ਕਰਨੀ ਦਾ ਫਲ ਲਿਆ ਅੱਗੋਂ ਜੋ ਜੋ ਕਰਨਾ ਜੋਗ ਹੋਵੇ,
ਸੋ ਕਿਰਪਾ ਕਰਕੇ ਉਹ ਰਹਿਤਾਂਦਸਿਯੇ।ਸ੍ਰੀਗੁਰੋਵਾਚ:-ਧਰਤੀ
ਜੇਡਾ ਸਹਾਰਾ, ਅਰ ਪਰਬਤ ਵਾਂਗ ਦੁਖ ਸੁਖ ਵਿੱਚ ਅਡੋਲ,
ਹਿਰਦੇ ਵਿੱਚ ਛਿਮਾ,ਅਰ ਸਭ ਕਿਸੇਨਾਲਭਲਿਆਈ ਕਰਨੀ,
ਜਿਸਤਰਾਂ ਹੀਰੇ ਦੀਆਂ ਕਣੀਆਂ ਨਿੱਕੀਆਂ ਹੁੰਦੀਆਂ ਹਨ, ਪਰ
ਮੁੱਲ ਬਹੁਤ ਪਾਉਂਦੀਆਂ ਹਨ,ਜਿਸਤਰਾਂ ਬੋਹੜਦਾਬੀਜਅਤਿ
ਸੂਛਮ,ਪਰ ਬਿਰਛ ਹੋਕੇਬਹੁਤਬਿਸਤਾਰਵਾਲਾਅਰ ਮੋਤੀਅਤਿ
ਨਿੰਕਾ ਪਰ ਮੁੱਲ ਵਿੱਚ ਬਹੁਤਕੀਮਤਵਾਲਾ,ਇੱਸੇਤਰਾਂਨਿਮ੍ਰਤਾ
ਵਾਲਾ ਮਨੁਖ ਉੱਚਾ ਹੋਜਾਂਦਾਹੈ,ਤੁਸੀਂਲੋਹਾ ਕੰਚਨਸਮਕਰਕੇ
ਜਾਣੋ। ਸੰਗਤ ਨੇ ਬੇਨਤੀ ਕੀਤੀ, ਜੋ ਹੁਣ ਆਪ ਖਡੂਰ ਵਿੱਚ