ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੮੧)
ਸਿਰ ਦੇ ਉੱਤੇ ਭਾਰ ਬਹੁਤ ਹੋਗਿਆ, ਕਈ ਲੋਕ ਬੁਢਾ ਅਤੇ
ਸੁਦਾਈ ਕਹਿਣ, ਪਰ ਇਨ੍ਹਾਂ ਦੀ ਸਰਧਾ ਪ੍ਰੀਤਿ ਦਿਨੋਂ ਦਿਨ
ਦੁਗੁਨੀ ਚੌਗੁਨੀ ਹੁੰਦੀ ਜਾਵੇ, ਰਿੱਧਾਂ ਸਿੱਧਾਂ ਦੀ ਲੋੜ ਕੁਛ ਨਾ
ਰੱਖਣ, ਲੰਗਰ ਦੀ ਸੇਵਾ ਨਿੱਤ ਕਰਨ। ਇੱਕ ਵਾਰਕਿਸੇਧਨ-
ਵਾਨ ਸਿੱਖਨੇ ਵਡਮੁਲੀ ਪੁਸ਼ਾਕ ਗੁਰ ਜੀਨੂੰ ਆਣਪਹਿਨਾਈ,
ਗੁਰੂ ਜੀਦੇ ਚਰਨ ਵਿਚੋਂ ਲਹੂ ਦਾ ਦਾਗ ਕਿਤੇ ਲੱਗ ਗਿਆ
ਤਾਂ ਗੁਰੂਜੀ ਕਿਹਾ ਭਾਈ ਅਮਰਦਾਸ ਵੇਖ ਨਵੇਂ ਕਪੜੇਨੂੰਦਾਗ
ਲੱਗਗਿਆ ਹੈ ਕਿਸੇ ਧੋਬੀ ਨੂੰ ਧੋਣਾਦੇਆਓ-ਓਹ ਗਏਤਾਂਧੋਬੀ
ਨੇਆਖਿਆਏਹਦੁਪੱਟਾਬਹੁਤਮਹੀਨਹੈ-ਦਾਗਨੇਲਹਿਣਾਨਹੀਂ
ਸੋ ਕਿਤੇ ਮੈਨੂੰ ਊਜ ਨਾ ਆਵੇ। ਇਹ ਸੁਣਕੇ ਅਮਰਦਾਸਜੀਨੇ
ਚੂਸਲਿਆ ਤਤ ਖਿਨ ਦਿੱਬ ਦ੍ਰਿਸ਼੍ਟ ਹੋ ਆਈ ਆਰ ਬਸਤ੍ਰ ਸੁਧ
ਲੈਕੇ ਗੁਰੂ ਜੀਕੋਲ ਆਏ।ਤਾਂ ਬਚਨ ਹੋਯਾ ਸੁੁੱਧ ਕਰਲੈਆਯਾ
ਹੈਂ,ਨਿਹਾਲ!ਤਾਂ ਅਮਰਦਾਸ ਜੀ ਕਿਹਾ ਆਪ ਦੀ ਕ੍ਰਿਪਾਨਾਲ
ਮੇਰਾ ਮਲੀਨ ਮਨ ਸੁਧ ਹੋ ਗਿਆ ਹੈ ॥
ਸ੍ਰੀ ਗੁਰੂ ਅੰਗਦ ਜੀ ਦੇ ਪੈਰ ਦਾ ਅੰਗੂਠਾ ਜੋ ਕਦੀ ਕਦੀ
ਪੱਕਾ ਹੋਯਾਦੁਖ ਦਿੰਦਾ ਸੀ,ਇੱਕ ਰਾਤ ਜੋਭਰਿਆ ਹੋਯਾਪੁਲਕ