ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/9

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩)


ਕਾਂਡ ੧

ਜੰਗਲ ਦੇਸ ਮੱਤੇ ਦੀ ਸਰਾਇ ਨਾਮੇ ਨੱਗਰ ਵਿਖੇਫੇਰੂ ਨਾਮੇ
ਤੇਹੁਣ ਖੱਤ੍ਰੀ ਵਸਦਾ ਸੀ, ਸਮਾ ਪਾਕੇ ਫੇਰ ਇਹ ਹਰੀ ਕੇ
ਗਰਾਉਂ ਵਿਚ ਆਰਿਹਾ । ਇਸਦੀ ਇਸਤ੍ਰੀ ਦਾ ਪੇਕਾ ਨਾਉਂ
ਰਾਮੋੋਂ ਅਰ ਸਾਹੁਰਾ ਦਯਾਕੌਰ, ਸੁਸੀਲ ਸੁਭਾਉ, ਦਯਾਵਾਨ
ਅਰ ਪਤਿਬ੍ਰਤਾ ਸੀ। ਸੰਮਤ ੧੫੬੧ ਵਿਸਾਖੋਂ ੧੧ਚਾਰ ਘੜੀ
ਰਾਤ ਰਹਿੰਦੀ ਭਰਨੀ ਨਿਛਤਰ ਵਿਚ ਤਿਨਾਂ ਦੇ ਘਰ ਬਾਲਕ
ਜਨਮਿਆ; ਨਾਮਲਹਿਣਾ ਰੱਖਿਆਚਾਨਣੇਪੱਖਦੇ ਚੰਦ੍ਰਮਾਂ ਵਾਂਗ
ਦਿਨੋਂ ਦਿਨ ਵਧਿਆ,ਅਰ ਮੈਤ੍ਰੀਮਦਤਾਆਦਿਦੇਵੀ ਸੰਪਤਾ ਦੇ
ਗੁਣਾਂ ਨਾਲ ਭਰਪੂਰ ਹੁੰਦਾਗਿਆ: ਸੰ ੧੫੭੬ ਮੱਘਰਦੀ ੧੬ ਨੂੰ
ਮੱਤੇਦੀਸਰਾਇਨਾਮੇ ਨੱਗਰ ਵਿਚ ਵਿਆਹ ਹੋਯਾ ਸੁਭ ਸੁਭਾਵ
ਸੁਘੜ ਸਰੂਪਾਸਭਤਰਾਂ ਸੁਚੱਜੀਖੀਵੀਨਾਮੇਇਸਤ੍ਰੀਆਈ ਅਤੇ
ਫੇਰ ਏਥੇ ਹੀ ਆਣ ਵੱਸੇ। ਅਰ ਸੰਮਤ ੧੫੭੯ ਵਿਚ ਬੀਬੀ
ਅਮਰੋਦਾਜਨਮ ਹੋਯਾ ਫੇਰ ਸੰਮਤ ੧੫੭੯ ਵਿਖੇ ਪੁੱਤ੍ਰ
ਜਨਮਿਆ ਨਾਮ ਦਾਸੂ ਧਰਿਆ। ਇਸੇ ਸਮੈ ਵਿਖੇਜੋ ਰਾਜਗਰ ਦੀ
ਪੈ ਰਹੀ ਸੀ ਮੁਗਲਾਂ ਅਰ ਬਲੋਚਾਂਨੈ ਮੱਤੇ ਦੀ ਸਰਾਇਉਜਾੜ