(੮੬)
ਦੀ ਨਿੰਦ੍ਯਾ ਸੁਣਕੇ ਨਾ ਸਹਾਰੀ ਗਈ । ਕ੍ਰੋਧ ਨਾਲ ਮੁਖੋਂ
ਕਿਹਾ, ਜੁਲਾਹੀ ਤੂੰ ਬਾਵਰੀ ਹੋਈ ਹੈ, ਗੁਰੂ ਜੀ ਦੀ ਨਿੰਦਿਆ
ਕਰਦੀ ਹੈ!! ਇਹ ਆਖਕੇ ਅੰਦਰ ਗਏ ਜਲ ਰੱਖਕੇ ਮੱਥਾ
ਟੇਕਿਆ, ਬਚਨ ਹੋਯਾ ਨਿਹਾਲ ! ਅੰਦਰੋਂ ਸਭ ਕੁਛ ਜਾਨਣ
ਅਤੇ ਬਾਹਰੋਂਗਹਿਰਗੰਭੀਰਹੋਰਹੇ।ਇਧਰਜੁਲਾਹੀਸੁਦਾਇਣ
ਹੋਗਈ,ਭਾਂਡੇਭੰਨੇ,ਲੀੜੇਪਾੜੇ; ਸੰਬੰਧੀਆਂ ਨੂੰ ਮਾਰੇ, ਕਦੀ ਹੱਸੇ
ਕਦੀਰੋਵੇ,ਕਦੀਗਾਵੇ,ਸਿੱਠਣੀਆਂ ਸੁਣਾਵੇ, ਝਾਟਾਖੋਹੇ,ਦੰਦੀਆਂ
ਚਿੜਾਵੇ,ਡਰਦੇ ਮਾਰੇ ਜੁਲਾਹਾਕੰਬੇ,ਵੈਦ ਹਕੀਮ ਭੀ, ਸੱਦੇ,ਪਰ
ਦਵਾ ਕੋਈ ਨਾ ਪੋਹੇ। ਮੁਲਾਂ ਮੌਲਾਣੇ, ਵੱਡੇਵੱਡੇਸਿਆਣੇ, ਝਾੜੇ
ਕਰ ਥੱਕੇ ਜਦ ਸਾਰਾ ਕੋੜਮਾਂ ਕੱਠਾ ਹੋਯਾ ਮੁਢੋੋਂ ਗੱਲਸੁਣੀਤਾ
ਸਿਆਣਿਆਂ ਨੇ ਸਮਝਿਆ, ਜੋ ਪਹਿਰ ਰਾਤ ਰਹਿੰਦੀ ਖੜਕ
ਹੋਯਾ ਤਾਂ ਸਾਰੇ ਜਾਗੇ ਉਸ ਵੇਲੇ ਜੁਲਾਹੀ ਨੇ ਚੰਗੀਆਂ ਗੱਲਾਂ
ਕੀਤੀਆਂ ਅਤੇ ਅਮਰੂ ਨਿਥਾਵਾਂ ਅਤੇ ਗੁਰੂ ਅੰਗਦ ਜੀ ਨੂੰ
ਬੁਰਾ ਬੋਲੀ। ਅਤੇਅਮਰਦਾਸਜੀਨੇਕਿਹਾ ਤੂੰ ਸੁਦਾਇਣ ਹੋਈ
ਹੈਂ;ਜੋ ਗੁਰਾਂ ਸੰਤਾਂ ਨੂੰ ਅਜਿਹੇ ਮੰਦੇ ਬੋਲ ਬੋਲਦੀਹੈਂ;ਉਸੇ ਵੇਲੇ
ਥੋਂ ਇਹਦੀ ਬੁਧ ਮਾਰੀ ਗਈ ਹੈ-ਇਸ ਗੱਲ ਤੇ ਬੁਧਵਾਨਾਂਨ