ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੭)


ਸਮਝਿਆ ਜੋ ਇਸਨੂੰ ਗੁਰੂ ਜੀ ਦੀ ਭੁਲ ਪਈ ਹੈ-ਸੋ ਸਾਰੇ
ਜੁਲਾਹੇ ਇੱਕਠੇ ਹੋਕੇ ਉਸ ਜੁਲਾਹੀ ਦੀਆਂ ਮੁਸ਼ਕਾਂ ਕੜੀਆਂ
ਹੋਇਯਾਂ ਗੁਰੂ ਜੀ ਦੇ ਬੂਹੇ ਆਣ ਬੈਠੇ॥
ਇਧਰ ਗੁਰੂਜੀ ਆਸਾ ਦੀ ਵਾਰਦੇਭੋਗਪਿਛੋਂ ਸਤਿ ਉਪ-
ਦੇਸ ਕਰਤਾਰ ਦੇ ਗੁਣ ਉਪਕਾਰ ਸੰਗਤ ਨੂੰ ਸੁਣਾਕੇ ਪਿੱਛੋਂ
ਪੁੱਛਣ ਲੱਗੇ ਜੋ ਝੜ ਝੱਖੜ ਅਨ੍ਹੇਰੇ ਵਿੱਚ ਤੁਸਾਂ ਜਲ ਕਿਸ
ਤਰਾਂ ਲਿਆਂਦਾ। ਅਮਰਦਾਸ ਜੀ ਚੁੱਪ ਹੋ ਗਏ ਜੋ ਅੱਗੇ
ਜੋਗੀ ਮਰਗਿਆ,ਹੁਣ ਜੁਲਾਹੀ ਦੀ ਗੱਲ ਹੋਈ-ਨਾਹੋਵੇਗੁਰੂ
ਜੀ ਕ੍ਰੋਧ ਕਰਨ-ਇਤਨੇ ਵਿੱਚ ਜੁਲਾਹਿਆਂ ਨੇ ਆਡੰਡਪਾਈ।
ਜੋ ਹੇ ਸਤਿਗੁਰੂ ਦਯਾ ਕਰਕੇ ਗਰੀਬ ਜੁਲਾਹੇ ਦਾ ਘਰ
ਵਸਾਓ-ਇਸ ਜੁਲਾਹੀ ਕੋਲੋਂ ਵੱਡੀ ਭੁੱਲ ਹੋਈ, ਜੋ ਇਸਨੇ
ਕੁਬੋਲ ਬੋਲਿਆਪਰ ਤੁਸੀਂ ਛਿਮਾ ਕਰੋ-ਗੁਰੂ ਅੰਗਦ ਜੀ
ਬਚਨਕੀਤਾ,ਅਮਰਦਾਸਨੇਵੱਡੀਟਹਿਲਕਮਾਈਇਸਦੀਘਾਲ
ਥਾਂ ਪਈ ਹੈ,ਇਸਦਾ ਬਚਨ ਸੱਤਹੈਰਿੱਧਾਂਸਿੱਧਾਂ,ਨਿੱਧਾਂਇਸਦੀ
ਟਹਿਲ ਕਰਨ ਗੀਆਂ । ਕਰੀਰ ਦਾ ਕਿੱਲਾ ਜੋ ਇਸਦੇ ਪੈਰ
ਨਾਲ ਅੜਿਆ ਹੈ ਸੋ ਹਰਿਆ ਹੋਵੇਗਾ ਅਰ ਤੁਸੀਂ ਇਹ ਥਾਂ