ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/96

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੦)


ਇਨਾਂ ਦੀ ਸੇਵਾ ਕਰੇਗਾ, ਸੋ ਮੋਖ ਭੋਗ ਪਾਵੇਗਾ ਜੋ ਇਨ੍ਹਾਂ
ਨਾਲ ਈਰਖਾ ਕਰੇਗਾ ਦੁਖੀ ਹੋਵੇਗਾ ॥

 

ਕਾਂਡ ੧੪


ਚੇਤ੍ਰ ਸੁਦੀ ਤੀਜ ਨੂੰ ਗੁਰੂ ਅੰਗਦ ਜੀ ਨੇ ਕੜਾਹ ਪ੍ਰਸਾਦ
ਅਤੇ ਹੋਰ ਭਾਂਤ ਭਾਂਤ ਦੇ ਭੋਜ਼ਨਲਗਰਵਿੱਚਤਿਆਰਕਰਾਇਕੇ
ਬੜਾ ਯੱਗ ਕੀਤਾ ਅਨੇਕ ਸਿੱਖ ਸੰਤ ਸਾਧੂ ਭਿੱਛਕਾਂ ਨੂੰ ਤ੍ਰਿਪਤ
ਕੀਤਾ ਅਤੇ ਧਨ ਬਸਤ੍ਰ ਦਾਨ ਕੀਤਾ। ਚੇਤ੍ਰ ਸੁਦੀਚੌਥਨੂੰ ਅੰਮ੍ਰਿਤ
ਵੇਲੇ ਸਨਾਨ ਕਰਕੇ ਨਵੀਂ ਪੁਸ਼ਾਕ ਪਹਿਰੀ,ਧਰਤੀਸੁਧਲੇਪਨ
ਕਰਕੇ ਆਸਨ ਵਿਛਾਇਕੇ ਪੰਜ ਪਾਠ ਸ੍ਰੀ ਜਪਜੀ ਦੇ ਕੀਤੇ
ਅਤੇ ਸਭ ਪਰਵਾਰ ਨੂੰ ਧੀਰਜ ਅਰ ਭਾਣੇਮੰਨਣਦਾ ਉਪਦੇਸ਼
ਦੇਕੇ ਗੁਰੂਅਮਰਦੇਵਜੀਨੂੰਆਗਯਾਦਿੱਤੀ,ਜੋਤੁਸੀਂ ਗੋਇੰਦਵਾਲ
ਵਿੱਚ ਰਹਿਕੇ ਜਗਤ ਨੂੰ ਤਾਰੋ । ਅਤੇਯਥਾਯੋਗ ਸਭਨੂੰ ਧੀਰਜ
ਦੇਕੇ ਆਪ ਸੀਗੁਰੂਨਾਨਕ ਦੇ ਧ੍ਯਾਨਵਿੱਚ ਮਗਨਸ੍ਰੀਵਾਹਿਗੁਰੂ
ਵਾਹਗੁਰੂ ਦਾ ਉਚਾਰ ਕਰਦੇ ਸੱਚ ਖੰਡ ਪਧਾਰੇ॥
ਸਾਹਿਬਜ਼ਾਦੇ ਅਰ ਸਿੱਖ ਸੰਗਤ ਰੋਣ ਲੱਗੇ ਤਾਂ ਅਕਾਸ
ਬਾਣੀਹੋਈਰੋਵੋ ਨਹੀਂਨਾਮ ਜਪੋ।ਫਿਰ ਸਬਦ ਕੀਰਤਨ ਕਰਦੇ