ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੧)


ਰਬਾਬ ਜੋੜੀਆਂ ਆਦ ਸਾਜ ਬਜਦੇ,ਸੰਖ ਘੰਟੇ ਨਰਸਿੰਗਿਆਂ
ਦੀਆਂ ਧੁਨਾਂ ਨਾਲਸੁੁੰਦਰ ਬਿਬਾਨਬਣਾਇ ਉੱਪਰਪਧਰਾਇਕੇ
ਮਾਰੂ ਸੋਹਲੇ ਵਡਹੰਸ ਦੀ ਅਲਾਹਣੀ ਦਾਪਾਠ ਕਰਦੇ ਚੰਦਨ
ਚਿਖਾ ਬਣਾਇਕੇਸਸਕਾਰ ਕੀਤਾ।ਸੋਹਲੇਦਾਪਾਠਅਤੇਅਰਦਾਸ
ਕਰਕੇ ਕੜਾਹ ਪ੍ਰਸਾਦਵਰਤਾਯਾ। ਤੇਰਾਂ ਦਿਨ ਤਕ ਅਖੰਡ ਕਥਾ
ਕੀਰਤਨ ਰਾਤਦਿਨਹੁੰਦੇ ਰਹੇ-ਸਤਾਰਵੇਂਦਿਨ ਯੱਗਵਰਤਾਯਾ।
ਬਾਰਾਂ ਵਰਹੇ ਛੇ ਮਹੀਨੇ ਨੌਂ ਦਿਨ ਗੁਰਿਆਈ ਦੀ ਗੱਦੀ ਪੁਰ
ਬੈਠਕੇ ਸੱਤ ਉਪਦੇਸ਼ ਕਰਦੇ ਰਹੇ ਅਤੇ ਸੰਮਤ ਬਿਕ੍ਰਮ ੧੬੦੯
ਚੇਤਰ ਸੁਦੀ ਚੌਥ ਦੇ ਦਿਨ ਸੱਚ ਖੰਡ ਪਧਾਰੇ ॥
ਹੁਣਗੁਰੂ ਅਮਰਦਾਸਜੀਸੰਗਤਨੂੰ ਧੀਰਜਦੇਣਲੱਗੇ, ਜੋ
ਗੁਰੂ ਸਾਹਿਬ ਸਦਾ ਅਜਰਅਮਰ ਹੈਨ-ਜੰਮਣਾ ਮਰਣਾਦੇਹਦਾ
ਧਰਮ ਹੈ,ਆਤਮਾ ਨਿਆਰਾਹੈ, ਚੈਤੰਨ੍ਯਸਦਾਇੱਕ ਰਸਪੂਰਨ
ਹੈ । ਅਤੇ ਜਿਸਤਰਾਂ ਪੰਛੀਆਂ ਦਾ ਰੈਣ ਬਸੇਰਾ ਬਿਰਖ ਪਰ
ਅਤੇ ਬੇੜੀ ਦਾ ਪੂਰ ਹੁੰਦਾ ਹੈ ਤੇਹਾ ਹੀ ਸੰਤ ਜਨਾਂ ਨੇਸੰਸਾਰਦਾ
ਜੀਉਣਾਅਨਿੱਤ ਸਮਝਕੇ ਮੋਹ ਤਿਅਗ੍ਯਾ ਹੈ ਜਿਕੁਰਬਾਲਕ
ਆਪਣੇ ਪਛਾਵੇੇਂ ਨੂੰ ਬੇਤਾਲ ਸਮਝ ਕੇ ਭੈ ਕਰਦਾ ਹੈ ਸਿਆਣਾ