ਸਮੱਗਰੀ 'ਤੇ ਜਾਓ

ਪੰਨਾ:ਜੀਵਨ ਕਥਾ ਗੁਰੂ ਅੰਗਦ ਸਾਹਿਬ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੨)


ਨਿਰਭੈ ਰਹਿੰਦਾ ਹੈ । ਤੇਹਾ ਹੀ ਗ੍ਯਾਨੀ ਪੁਰਸ ਨੂੰ ਜਨਮ ਦਾ
ਅਰ ਮਰਨ ਦਾ ਭੈ ਨਹੀਂ,ਗੁਰੂ ਜੀ ਦੇ ਉਪਦੇਸ਼ ਨੂੰ ਸੁਣਕੇ ਕਈ
ਸਿੱਖ ਗ੍ਯਾਨੀ ਅਰ ਕੇਈ ਭਗਤ ਹੋਏ ਅਰ ਕਈਵੈਰਾਗਵਾਨ
ਹੋਏ ਦੁਖਸਾਗਰ ਸੰਸਾਰ ਦੇ ਪਾਰ ਉੱਤਰ ਗਏ ॥

-------------੦------------

ਲੇਖੇ ਗਣਤ ਨਾ ਛੁਟੀਐ ਕਾਚੀ ਭੀਤ ਨ ਸੁਧ ।
ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖ ਨਿਰਮਲ ਬੁਧ ॥੧॥
ਇਤੀਸੁਭੰ