ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਲੇ ਦਲਜੀਤ ਫੜੀ ਖੜੇ ਨਾਲ ਖਲੋਤਾ ਨਾਲ ( o੯). ਅੱਧੀ ਰਾਤ ਤੋਂ ਕੁਝ ਪਲ ਪਹਿਲਾਂ ਓਹੋ · ਇਕ ਕੜਾਕੇ ਦੀ ਅਵਾਜ਼ ਨਾਲ ਬੂਹਾ ਫੇਰ ਖੁੱਲ ਗਿਆ ! ਰਣਜੀਤ ਕੌਰ ਝੱਟ ਉਠ ਕੇ ਓਸ ਦੇ ਅੰਦੜ ਕੁਝ ਗਈ ਅਤੇ ਸੱਤੇ ਕੋਠੜੀਆਂ ਲੰਘ ਪੌੜੀਆਂ ਉਤਰ ਅਤੇ ਖਸ਼ਾਨੇ ਵਾਲਾ ਕਮਰਾ ਲੰਘ ਕੇ ਫੇਰ ਓਸੇ ਥਾਂ ਜਾਂ ਖਲੋਤੀ । ਜਿੰਨੇ ਦੋਜ਼ਖ ਵਾਲੇ ਕਮਰੇ ਵਿਚ ਅੱਜ ਵੀ ਅੱਗੇ ਵਰਗ ਹੀ ਝਾਕਾ ਸੀ, ਓਸੇਤਰਾਂ ਬਰ। ਸਿਆਹਪੋਸ਼ਸਵਾਰ ਕਤਰ ਬੰਨੀ ਖਲੋਤੇ ਸਨ,ਅਤੇ ਕੈਦੀਆਂ ਵਾਲੀ ਥਾਂ ਤੇ ਕੱਲੇ ਦਿਲਜੀਤ ਸਿੰਘ ਦੇ ਮਗਰ ਓਸੇ ਤਰਾਂ ਤਿੰਨ ਜੱਲਾਦ ਨੰਗੀ ਤਲਵਾਰ ਫੜੀ ਖੜੇ ਸਨ,ਬੁੱਢਾ ਸੁਲੇਮਾਨ ਵੀ ਓਸੇ ਤਰਾਂ ਹੰਕਾਰ ਅਤੇ ਆਕੜ ਨਲ ਖਲੋਤਾ ਸੀ ਅਤੇ ਉਸਦੇਮਗਰਹੀ ਰਹਿਮਤਅਲੀਵੀ ਖੜਾ ਚੋਰ ਅੱਖਾਂ ਨਾਲ ਲਕੀ ਹੋਈ ਰਣਜੀਤ ਕੌਰ ਵਲ ਤੱਕ ਰਿਹਾ ਸੀ । ਕੁਝ ਪਲ ਮਗਰੋਂ ਚਾਂਦੀ ਦਾ ਹੱਲ ਵੀ ਓਸੇ ਤਰਾਂ ਵੱਜਣ ਲੱਗ ਪਿਆ ਅਤੇ ਸੁਲੇਮਾਨ ਨੇ ਦਿਲਜੀਤ ਸਿੰਘ ਵਲ ਮੂੰਹ ਕਰਕੇ ਕਿਹਾ • ਦਿਲਜੀਤ ਸਿੰਘ ! ਅੱਜ ਤੇਰੀ ਜ਼ਿੰਦਗੀ ਦਾ ਅੰਤਲ ਦਿਨ ਹੈ, ਤੂੰ ਜਾਣਦਾ ਹੈ ਕਿ ਮੈਂ ਤੇਰੇ ਬਚਾ ਲਈ ਬਤੇਰਾ ਯਤਨ ਕੀਤਾ, ਪਰ ਤੂੰ ਮੇਰਾ ਕਹਾ ਬਿਲਕੁਲ ਨਾਂ ਮੰਨਿਆਂ ਅਤੇ ਏਸ ਗੱਲ ਨੂੰ ਤਾਂ ਖੁਦ ਵੀ ਜਾਣਦਾ ਹੈ ਕਿ ਸੁਲੇਮਾਨ ਦੀ ਹੁਕਮ ਅਦੂਲੀ ਕਰਕੇ ਕੋਈ ਆਦਮੀ ਦੁਨੀਆਂ ਵਿਚ ਜਉਦਾ ਨਹੀਂ ਜਿੰਨੇ ਦੋਜ਼ਖ ਰਹਿ ਸਕਦਾ, ਇਸ ਲਈ ਹੁਣ ਤੈਨੂੰ ਮੈਂ ਦੀ ਭੇਟ ਚਾੜਦਾ ਹi? ! ਏਹ ਕਹਿ ਕੇ ਓਸ ਹੈਸਿਆਰੇ