ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/119

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੧੩ ) 'ਦੀ ਤਿਆਰੀ ਕੀਤੀ ਤਾਂ ਉਹਨਾਂ ਨੇ ਰਹਿਮਤ ਅਲੀ ਨੂੰ ਹੁਕਮ ਦਿਤਾ ਕਿ ਸਾਰੇ ਕੈਦੀਆਂ ਨੂੰ ਉਹਨਾਂ ਦੇ ਘਰੋ ਘਰੀ ਪੁਚਾ ਦਿੱਤਾ ਜਾਵੇ, ਪਰ ਨਾਂ ਤਾਂ ਕੋਈ ਕੈਦੀ ਹੀ ਆਪਣੇ ਘਰ ਜਾਣਾ ਚਾਹੈ ਅਤੇ ਨਾਂ ਹੀ ਕੋਈ ਸਿਪਾਹੀ ਰਣਜੀਤ ਕੌਰ ਨੂੰ ਛੱਡਣਾ ਚਾਹੇ,ਅਤੇ ਓਧਰ ਸੁਲੇਮਾਨ ਦੀ ਵਹੁਟੀ ਆਇਸ਼ ਅਤੇ ਰਹਿਮਤ ਅਲੀ ਰਣਜੀਤ ਕੋਰ ਦੇ ਚਰਨਾਂ ਤੋਂ ਵਿਛੜਨਾ ਮੰਨਣ ਹੀ ਨiਅੰਤ ਮਜਬੂਰ ਹੋ ਕੇ ਓਹਨਾਂ ਨੇ ਸਲਮਾਨ ਦਾ ਸਾਰਾ ਖਜ਼ਾਨਾ ਘੋੜਿਆਂ ਅਤੇ ਖੱਚਰ ਤੇ ਲਦਵਾਇਆ ਅਤੇ ਸਾਰੇ ਸਿਪਾਹੀਆਂ, ਕੈਦੀਆਂ ਤੇ ਇਸਤੀਆਂ ਆਦਿ ਨੂੰ ਨਾਲ ਲੈ ਕੇ ਵੱਡੀ ਤੇਜ਼ ਨਾਲ ਜਲ ਮਾਰਦੇ ਪੰਜਾਂ ਛਿਅi ਦਿਨਾਂ ਮਗਰੋਂ ਖਾਲਸੇ ਦੇ ਲਸ਼ਕਰ ਵਿਚ ਆ ਰਲੇ । ਰਣਜੀਤ ਕੌਰ ਤੇ ਦਿਲਜੀਤ ਸਿੰਘ ਦਾ ਜੀਉਦੇ ਜੀ ਬੇਅੰਤ ਧਨ ਦੌਲਤ ਲੈ ਕੇ ਦੋ ਢਾਈ ਸੌ ਆਦਮੀਆਂ ਸਣੇ ਪੰਥ ਵਿਚ ਆ ਜਾਣਾ ਕੋਈ ਮਾਮੂਲੀ ਗਲ ਨਹੀਂ ਸੀ। ਸਾਰੇ ਖਾਲਸੇ ਵਿਚ ਰੱਜ ਰੱਜ ਕੇ ਖੁਸ਼ੀਆਂ ਮਨਈਆਂ ਗਈਆਂ, ਹਜ਼ਾਰਾਂ ਜ਼ਬਾਨਾਂ ਰਣਜੀਤ ਕੌਰ ਦੀ ਮਤ ਨੂੰ ਵਧਾਈਆਂ ਦੇਣ ਲੱਗੀਆਂ ਅਤੇ ਦਿਲਜੀਤ ਸਿੰਘ ਦੇ ਘਰ ਵੀ ਓਸੇ ਵੇਲੇ ਏਹ ਖੁਸ਼ਖਬਰੀ ਭੇਜੀ ਗਈ । ਫੇਰ ਰਣਜੀਤ ਕੌਰ ਦੇ ਨਾਲ ਆਏ ਹੋਏ ਸਾਰੇ ਸਿਆਹ ਸ਼ਾਂ ਤੇ ਕੈਦੀਆਂ ਦੀ ਚਹ ਦੇਖ ਕੇ ਓਹਨਾਂ ਨੂੰ ਅੰਮ੍ਰਿਤ ਛਕਾਉਣ ਵਾਸਤੇ ਕੁਝ ਦਿਨ ਰਹਿਤ ਬਹਿਤ ਸਿੱਖਣ ਦੀ ਮੋਹਲਤ ਦਿੱਤੀ ਗਈ ।. . , , , ਦੋ ਤਿੰਨ ਦਿਨ ਠਹਿਰ ਕੇ ਦੋ ਕੁ ਹਜ਼ਾਰ ਸਿੰਘ ਵਿਚ ਆ ਰਲ ਕੰਘ ਦਾ ਅੰਆਂ