ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/12

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬)

ਵਾਲੀ ਦੋਹਾਂ ਧਿਰਾਂ ਨੂੰ ਲਾਭ ਪੁਚਾਉਣ ਵਾਲੀ ਤਜਵੀਜ਼ ਨੂੰ ਫੌਰਨ ਪ੍ਰਵਾਨਗੀ ਨਹੀਂ ਬਖਸ਼ੋ ਗੇ?

ਬਿਨੈ ਆਪ ਦੀ ਸੇਵ ਵਿਚ, ਦਿੱਤੀ ਅਸਾਂ ਉਚਾਰ।
ਕਰੋ ਕਬੂਲ ਯਾ ਨਾਂ ਕਰੋ, ਏਹ ਥਾਰਾ ਅਖਤਯਾਰ॥

ਦਾਸ-ਮੈਨੇਜਰ

"ਦੀ ਅਕਾਲ ਏਜੰਸੀ" ਅੰਮ੍ਰਤਸਰ