ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹੁਣ ਪੰਜਾਬ ਦੀ ਧਰਤੀ ਨੂੰ ਛੱਡਕੇ ਹੋਤਨਾਂ ਥਾਵਾਂ ਨੂੰ ਵੀ ਦੇਖੀਏ ! ਪੰਜਾਬ ਦੇ ਸ਼ੇਰ ਮਹਾਰਾਜਾ ਰਣਜੀਤ ਸਿੰਘ ਦੀ ਰਾਜ ਧਾਨੀ ਲਾਹੌਰ ਨੂੰ ਲੰਘ ਜਾਓ, ਰਾਵੀ, ਚਨਾਬ, ਜੇਹਲਮ ਅਤੇ ਅਟਕ ਦੇ ਦਰਿਆਵਾਂ ਨੂੰ ਰੱਖੇ ਜਾਓ । ਪਸ਼ੌਰ ਅਤੇ ਜਮਰੋਦ ਦੀਆਂ ਰਮਣੀਕ ਥਾਵਾਂ ਦੇ ਉੱਤੇ ਅੱਖਾਂ ਮੀਟ ਕੇ ਗੁਜ਼ਰ ਜਾਓ ਕਿਉਂਕਿ ਇਹਨਾਂ ਥਾਵਾਂ ਨੂੰ ਅਜੇ ਅਸੀ ਮਹਾਉਜਾ ਰਣਜੀਤ ਸਿੰਘ ਦੀ ਸੱਜੀ ਬਾਂਹ ਅਤੇ ਪਾਣੀ ਦੇ ਹਉ ਏ ਸਰਦਾਰ ਹਰੀ ਸਿੰਘ ਨਲੂਏ ਦੀ ਜ਼ਬਰਦਸਤ ਫੱਚ ਦੇ ਘੋf੩ ਮਾਂ ਦੇ ਖੁਰਾਂ ਨਾਲ ਲੋੜੀਦੇ ਦੇਖਣਾ ਹੈ, ਆਓ ! ਹਰੇ ਹਰੇ ਛਾਂ ਨਾਲ ਸਰਸਬਜ਼ ਹੋਈਆਂ ਹੋਈਆਂ, ਅੱਖi ਨੂੰ ਠੰਢਕ ਪੁਚਾਣ ਵਾਲੀਆਂ ਮੰਦਰ ਰਮਣੀਕ ਚੋ ਆਂ ਨਾਲ ਸਜੇ ਹੋਏ ਪਹਾੜਾਂ ਦੇ ਝਕ ਦੇਖਦੇ ਹੋਏ ਦਬਾ ਦਬ 33 ਆਓ, ਏਹਨi ਭਿਨਕ ਪਹਾੜਾਂ ਦੇ ਕੰਠਨ ਰਸਤਿਆਂ ਅਤੇ ਰਾਉਣੇ ਚਾਹਾਂ ਤੇ ਨਾਂ ਡਰੋ, ਔਹ ਦੇਖੋ,ਸਾਹਮਣੇ ਵਡੇ ਵੱਡੇ ਸਿਰਾਂ ਵਾਲੇ, ਲਾਲ ਲਾਲ ਡਰਾਉਣੇ ਮੂੰਹਾਂ ਵਾਲੇ ਦੇਉ ਜਿੱਡੇ ਕੱਦ ਵਾਲੇ ਅਤੇ ਖi ਵਰਗੇ ਸੂਬਰ ਦੋਸਤ ਤੇ ਨਿਰਦਈ · ਪਠਾਣਾਂ ਦਾ ਦੇਸ ਆ ਗਿਆਂ । ਚਾਰੇ ਪਾਸੇ ਅੰਬਰਾਂ ਅਤੇ ਸਰਧਿਆਂ ਦੇ ਬੇਅੰਤ ਖੇਤ ਲਹਿ ਲਹੂ ਚ ਹੈ ਹਨ ਜਿਨ੍ਹਾਂ ਨੂੰ ਦੇਖ ਕੇ ਅੱਖ ਵਿਚ ਬੱਤ ਤੇ ਜੀਤਲੱਤ ਆ ਜਾਂਦੀ ਹੈ । ਤਾਂ ਹੋਰ ਅੱਗ ਉਧੋ, ਏਹਨਾਂ ਮਮੂਲੀ · ਅਤੇ ਸਧ' ਨੇ ਨਿੱਕੇ ਨਿੱਕੇ ਹਰਾਂ ਨੂੰ ਛੱਡ ਦੁ ਜਾਉ, ਆਹਾ ਹਾ ! ਚ ਕੀ ਚੰਗੇ ਬੋਜਾ ਵੇ, ਸੋਹਣੇ ਸੋਹਣੇ ਘੋ' ਵਾਲਾ, ਅਤੇ