ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/13

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


੧ਓ ਸਤਿਗੁਰਪ੍ਰਸਾਦਿ ॥ ਰਣਜੀਤ ਕੌਰ

-

ਦਾ ਪ੍ਰਸੰਗ

( ੧-ਕਾਂਡ

ਭਾਰਤ ਦੇ ਵਸਨੀਕਾਂ ਵਿਚ ਏਹ ਪਰਤਨ ਲਾਲ ਮਝ ਤੋਂ ਤੁਰੀ ਆਉਂਦੀ ਹੈ, ਕਿ ਜਿਥੇ ਕਿਥੇ ਕੋਈ ਭਜਨੀਕ ਹੋਇਆ ਹੋਵੇ ਉਸ ਅਸਥਾਨ ਨੂੰ ਤੀਰਥ ਦੀ ਪਦਵੀ ਦੇ ਦੇਂਦੇ ਹਨ । ਭਾਵੇਂ ਭਗਤਿ ਦਾ ਵਿਦਮਾਨ ਹੋਣ ਹੀ ਤੀਰਥ ਹੈ, ਪਰ ਲੋਕ ਮਹਾਂਪੁਰਸ਼ ਦੇ ਲੋਕ ਗਮਨ ਪਿੱਛੋਂ ਅਸਥਾਨ ਦੀ ਮਹਿਮਾਂ ਅਰ ਪੂਜਨ ਕਰਨ ਲਗ ਪੈਂਦੇ ਹਨ ਅਜੇਹੇ ਅਸਥਾਨਾਂ ਵਿਚੋਂ ਹਰਦੁਆਰ ਦੀ ਇੱਕ ਪਰਮ ਪਵਿਤ ਪੂਜਨੀਕ ਤੀਰਥ ਸਿੱਧ ਹੈ। ਅੰਸ਼ੀ ਰਾਜ ਤੋਂ ਪਹਿਲਾਂ ਹਰਦੁਆਰ ਦੀ ਤਰਥ