ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੨੪) ਸੁੰਦਰ ਸੁੰਦਰ ਕਪੜੇ ਪਾਉਣ ਵਾਲੇ ਦੇਉਆਂ ਦੇ ਰਹਿਣ ਦਾ ਸ਼ਹਿਰ ਆ ਗਿਆ । ਏਸੇ ਸ਼ਹਿਰ ਦਾ ਨਾਮ ਕਾਬਲ ਹੈ, ਅਤੇ ਏਹੋ ਸ਼ਹਿਰ ਏਹਨਾਂ ਦੇਉ ਪਠਾਣਾਂ ਦੇ ਸੂਬਰ ਦਸਤ ਦਸ਼ਾਹ ਦੀ ਰਾਜਧਾਨੀ ਹੈ । | ਕਾਬਲ ਦੇ ਬਲਵਾਨ ਬਾਦਸ਼ਾਹ ਦੇ ਦਰਬਾਰ ਸਜਿਆ ਹੋਇਆ ਹੈ, ਸਾਰੇ ਅਮੀਰ ਵਜ਼ੀਰ ਆਪੋ ਆਪਣੇ ਥਾਈਂ ਬੜੇ ਅਦਬ ਨਾਲ ਬੈਠੇ ਹਨ, ਬੜੇ 2 ਭਿਆਨਕ ਜੋਧੇ ਮੱਛੀ ਉਤੇ ਤਾ ਦੇਕੇ ਆਪੋ ਆਪਣੇ ਹਥਿਆਰਾਂ ਨਾਲ ਸਜੇ ਹੋਏ ਦਰਬਾਰ ਵਿਚ ਹਾਜ਼ਰ ਹਨ, ਬਾਦਸ਼ਾਹ ਦੇ ਰੋਅਬ ਅਤੇ ਡਰ ਨਾਲ ਸਾਰਿਆਂ ਦੇ ਪਸ਼ਾਬ ਬੰਦ ਹਨ, ਚੋਬ ਦਾਰ ਅਤੇ ਹੋਰ ਨੌਕਰ ਐਚੋਂ ਬੰਤ ਝਣੇ ਖਲੋਤ ਹਨ ਮਾਨੋ ਸਰੀਰਾਂ ਵਿਚ ਜਾਨ ਹੀ ਨਹੀਂ, ਨਿਰਸੰਦੇਹ ਅਜਹੇ ਰੋਅਬ ਵਾਲਾ ਦਰਬਾਰ ਹੋਰ ਕਿਸੇ ਪਾਤਸ਼ਾਹ ਦਾ ਨਹੀਂ ਹੋਣਾ, ਏਥੇ ਆਉਣ ਲਗਿਆਂ ਤਾਂ ਦੇਉਤਿਆਂ ਦੇ ਰਾਜੇ ਇੰਦਰ ਦੀਆਂ ਲੱਤਾਂ ਵੀ ਬੈਂਤ ਵਾਰੀ ਕੰਬਣ ਲੱਗ ਜਾਣ, ਕਿਉਂਕਿ ਏਹ ਪਠਾਣਾਂ ਦੈਤਾਂ ਦੇ ਵਜੇ ਦਾ ਦਰ ਬਾਰਹੋ ਅਤੇ ਦੇਊਤਿਆਂ ਦਾ । ਤਾਂ ਦੇ ਰਾਜੇ ਪਾਸ ਮੁੱਢ ਤੋਂ ਹੀ ਡਰਦਾ ਆਇਆ ਹੈ। ਆਮ ਪਾਤਸ਼ਾਹਾਂ ਦੇ ਨਿਯਮ ਅਨੁਸਾਰ ਅਮੀਰਾਂ ਵਜ਼ੀਰਾਂ ਤੋਂ ਛੁਟ ਪਾਤਸ਼ਾਹ ਦੇ ਸੱਜੇ ਖੱਬੇ ਪੰਜ ਚਾਰ ਠਠੋਲ ਅਤੇ ਮਸਖਰੇ ਵੀ ਬੈਠੇ ਹਨ ਜੋ ਵੇਲੇ ਸਮੇਂ ਅਪਣੀਆਂ ਟਿਚਕਰਾਂ ਟਕੋਰਾਂ ਨਾਲ ਬਾਦਸ਼ਾਹ ਅਤੇ ਦਰਬਾਰੀਆਂ ਨੂੰ ਹਸਾਕੇ ਉਨਾਂ ਦੇ ਦਿਲ ਖੁਸ਼ ਕਰਦੇ ਰਹਿੰਦੇ ਹਨ।ਐਸਵੇਲੇ ਕੋਈ ਖਾਸ ਮਮਲਾ ਜਾਂ ਮੁਕੱਦਮਾਂ