ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਨਾਨੀ ਦਾ ਦੇਹ ਸ਼ਰਮਿੰਦਾ (੧੨੬) ਮਸਖ਼ਰ--ਮੈਂ ਦੇਖਦਾ ਹਾਂ ਕਿ ਤੁਹਾਨੂੰ ਦਿਸਦਾ ਹੈ ਕਿ ਨਹੀਂ? : | ਵਜ਼ੀਰ-(ਗੱਸੇ ਨਾਲ) 'ਚੱਲ ਪਰੇ ਹਟ, ਜੇ ਦਿਸਦਾ ਨਾਂ ਹੋਵੇ ਤਾਂ ਕੰਮ ਕਿਸ ਤਰਾਂ ਕਰਾਂ ? ਮਸਖ਼ਰਾ-ਫੇਦ ਤੁਹਾਨੂੰ ਮੇਰੀ ਨਾਨੀ ਦਾ ਦੋਹਤਰਾ ਜੋ ਏਥੇ ਹੀ ਹੈ ਕਿਉਂ ਨਹੀਂ ਦਸਦਾ ? | ਵਜ਼ੀਰ-ਬਹੁਤ ਛੋਥਾ ਹੋ ਕੇ) ਬੇਈਮਾਨ, ਡੇ ਆਦਮੀ, ਓਹ ਏਥੇ ਕਿੱਥੇ ਹੈ ? ਮਸਖ਼ਰਾ-(ਆਪਣੇ ਮੂੰਹ ਤੇ ਹੱਥ ਫੇਰ ਕੇ ਅਤੇ ਅਪਣਾ ਮੂੰਹ ਵਸ਼ੀਰ ਦੇ ਪਾਸ ਲਿਜਾ ਕੇ) ਆਹ ਮੇਰੀ ਨਾਨੀ ਦਾ ਦੋਹਤਰਾ ਨਹੀਂ ਤਾਂ ਹੋਰ ਉਸਦਾ ਖਸਮ ਹੈ ? (ਵਸ਼ੀਰ ਵਿਚਾਰਾਂ ਸ਼ਰਮਿੰਦਾ ਹੋ ਗਿਆ ਅਤੇ ਪਾਤਸ਼ਾਹ ਸਣੇ ਸਾਰੇ ਦਰਬਾਰੀ ਹੱਸ ਹੱਸ ਕੇ ਲੋਟਲ ਹੋ ਗਏ) ਵਸ਼ੀਰ-(ਮੁੱਦਾਲੈਹ ਨੂੰ ਸੱਦਕੇ) ਕਿਉਂ ਓਏ ਤੂੰ ਏਸ ਨੂੰ ਚਪੇੜਾਂ ਕਿਉਂ ਮਾਰੀਆਂ ? ਮਸਖ਼ਰਾ-ਕੇਹੜਾ ਬੇਈਮਾਨ, ਕਛੁਰ, ਪਾਜੀ ਬੇਦੀਨ, ਉੱਲੂ, ਹਿੰਦੂ, ਹਿੰਦੁਸਤਾਨੀ ਖੋਤੇ ਦਾ ਬੱਚਾ ਕਹਿੰਦਾ ਹੈ ਕਿ ਮੈਂ ਏਸ ਨੂੰ ਚਪੇੜਾਂ ਮਾਰੀਆਂ ਹਨ? ਵਸ਼ੀਸ਼ੇ ਵਿਚਾਰ ਫੇਰ ਸ਼ਰਮਿੰਦਾ ਹੋਗਿਆ ਅਤੇ ਦਰਬਾਰੀਆਂ ਨੇ ਫਰਮਾਇਸ਼ੀ ਹਾਸਾ ਉਡਾਇਆ) ਵਸ਼ੀਰ-ਸੁਬਹਾਨ ਅੱਲ, ਅਜਬ ਪਾਗਲ ਹੈ, ਓਏ ਤੂੰ ਏਸ ਨੂੰ ਚਪੇੜਾਂ ਨਹੀਂ ਮਾਰੀਆਂ ? ਮਸਖ਼ਰਾ-ਹਰੁ ! ਕਹਿ ਰਿਹਾ ਹਾਂ ਕਿ ਮੈਂ ਬਿਲਕੁਲ, ਕੋਈ ਚੋਣਾਂ ਨਹੀਂ ਮਾਰੀਆ ਜੇ, ਨਹੀਂ ਲਟਣ ਹੋ ਗ ਮੰਦਾਸ ਹੱਸ ਕੇ ਲੱਆਂ ਅਤੇ 113 ਏ ਤੂੰ ਏਸ