ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

(੧੨੯). ਤੀਵੀਂ ਹੈ) ਉਹ ਹਸਨ ਮਸਤ} (ਕਿਆਂ ਸੁੰਦਰ ਹੈ) ; | ਦਰਬਾਰ ਵਿਚ ਪਹੁੰਚ ਕੇ ਨਿਯਮ ਅਨੁਸਾਰ ਦੋਹਾਂ ਪਠਾਣਾਂ ਨੇ ਨਿਉਂ ਨਿਉਂ ਕੇ ਸਲਾਮਾਂ ਕੀਤੀਆਂ, ਪਰ ਉਹ ਕੁੜੀ ਓਸੇ ਤਰਨਾਂ ਧੌਣ ਨਿਵਾਈ ਆ ਖਲੋਤੀ। ਓਸ ਕੁੜਦੀ ਏਸ ਗੁਸਤਾਖੀ ਉੱਤੇ ਬਹੁਤਿਆਂ ਨੂੰ ਗੁੱਸਾ ਆਇਆ ਪਰ ਬਾਦਸ਼ਾਹ ਦੀ ਟਿਕਟਿਕੀ ਓਸਦੀ ਸੁੰਦਰਤਾ ਵੱਲ ਲੱਗੀ ਹੋਈ ਸੀ, ਓਸ ਨੂੰ ਐਸ ਵੇਲੇ ਅਦਬ ਅਦਾਬ ਦੇ ਕੁਝ ਧਿਆਨ ਨਹੀਂ ਸੀ । ਏਨੇ ਨੂੰ ਇਕ ਮਸਖ਼ਰ ਨੇ ਉੱਠ ਕੇ ਓਸ ਲੜਕੀ ਨੂੰ ਕਿਹਾ “ਨਾਮੇ ਤੋਂ ਰੀਸਤ?? (ਤੇਰਾ ਨਾਮ ਕੀ ਹੈ, ਪਰ ਓਸ ਕੁੜੀ ਨੇ ਕੋਈ ਉੱਤਰ ਨਾਂ ਦਿੱਤਾ। ਫੇਰ ਉਸ ਨੇ ਤਾਂ ਅੱਗੇ ਹੋਕੇ ਵਿੰਗਾਂ ਦਾ ਮੂੰਹ ਬਣਾਉਦਿਆਂ ਹੋਇਆਂ ਕਿਹਾ ਤੋਂ ਫਾਰਸੀ ਨਮੇ ਦਾ??ਤੇ ਫਾਰਸੀ ਨਹੀਂ ਜਾਣਦੀ?) ਐਤਕੀ ਉਸ ਕੁੜੀ ਨੇ ਸਿਰ ਉਚਾ ਕਰ ਲਿਆ ਅਤੇ ਅਪਣੇ ਨਾਲ ਦੇ ਪਠਾਨ ਦੇ ਹੱਥੋਂ ਸੋਟਾਂ ਖੋਹਕੇ ਮਸਖ਼ਰੇ ਦੇ ਸਿਰ ਪਾਸ ਲਿਜਾ ਕੇ ਕਿਹਾ ਫਾਰਸੀ ਫੁਰਸੀ ਨਮੇ ਨਮ ਦੁਨਮ, ਯਕ ਸੋਦਾ ਤੁਰ ਪੜ ਪੜ ਮੇਂ (ਅਰਥਾਤ ਮੈ' ਫਾਰਸੀ ਵਰਸੀ ਨਹੀਂ ਜਾਣਦੀ, ਇਕ ਸੋਦਾ ਤੇਰੀ ਪੜਪੜੀ ਨਾਲ ਘਸਾਉਂਦੀ ਹi) । ਇਕ ਓਪਰੀ ਕੁੜੀ ਦੀ ਪਠਾਣ ਬਾਦਸ਼ਾਹ ਦੇ ਦਰਬਾਰ ਵਿਚ ਏਹ ਦਲੇਰੀ, ਨਿਡਰਤਾ ਅਤੇ ਮਖੌਲ sਰੀ ਗੱਲ ਸੁਣਕੇ ਸਾਰਿਆਂ ਦਾ ਖਿੜ ਖਿੜਾ ਕੇ ਹਾਸਾ ਨਿਕਲ ਗਿਆ। ਬਾਦਸ਼ਾਹ ਨੇ ' ਸ਼ਰਮ ਨਾਲ ਪਾਣੀ ਹੋਏ ਹੋਏ ਮਸਖ਼ਰੇ ਨੂੰ ਜੋ ਖੁਸਿਅਨਾ ਹੋਇ ॥ ਹੋਇਆਂ