ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੦) ਕੁਝ ਹੋਰ ਕਹਣਾ ਚਾਹੁੰਦਾ ਸੀ ਘੂਰੀ ਵੱਟਕੇ ਉਸ ਦੀ ਥਾਂ ਤੇ ਬਿਠਾਇਆ ਅਤੇ ਆਪ ਓਹਨਾਂ ਪਠਾਣਾਂ ਵੱਲ ਮੂੰਹ ਕਰਕੇ ਕਿਹਾ “ਤੁਸੀ ਕਿਥੋਂ ਆਏ ਹੋ ? ਇਕ ਪਠਾਣ-ਸ਼ਹਨਸ਼ਾਹ ਦਾ ਪ ਜ਼ਿਆਦਾ ਹੋਵੇ, ਅਸੀ ਹੁਣੇ ਪੰਜਾਬ ਵਲੋਂ ਆ ਰਹੇ ਹਾਂ,ਹਜ਼ਾਰ ਦੇ ਕਦਮਾਂ ਵਿਚ ਹਾਜ਼ਰ ਕਰਨ ਵਾਸਤੇ ਏਹ ਤੋਹਫਾ ਲਿਆਏ ਹਾਂ, ਉਮੈਦ ਹੈ ਕਿ ਹਰ ਏਹ ਨਾਚੀਜ਼ ਭੇਟਾਂ ਕਬੂਲ ਕਰਨਗੇ । ਬਾਦਸ਼ਾਹ ਨੇ ਫਰ ਇਕ ਅਚੰਭੇ ਦੀ ਨਜ਼ਰ ਨਾਲ ਉਸ ਕੁੜੀ ਨੂੰ ਪੁਛਿਆ ਕੀ ਤੂੰ ਫਾਰਸੀ ਜਾਣਦੀ ਹੈਂ ? . ਕੁੜੀ-ਬਾਦਸ਼ਾਹ ਸਲਾਮਤ ! ਥੋੜੀ ਜੇਹੀ ਜਾਣਦੀ ਹਾਂ। ਬਾਦਸ਼ਾਹ-ਕਿੰਨੀ ਕੁ ? ਕੁੜੀ-ਏਹ ਦੱਸਣ ਦੀ ਵੀ ਲੋੜ ਹੈ?ਹੱਛਾ ਸੁਣੋ। ਏਹ ਕਹਿਕੇ ਓਹ ਕੁੜੀ ਚੌਕੜੀ ਮਾਰ ਕੇ ਬੈਠ ਗਈ, ਅੱਖਾਂ ਮੀਟ ਲਈਆਂ ਅਤੇ ਹੱਥ ਜੋੜ ਕੇ ਬੋਲੀ : ਯਕ ਅਰਜ ਗੁਫਤਮ ਪੇਸਿ ਤੋਂ ਦਰਗੋਸ ਕੁਨ ਕਰਤਾਰ। ਹਕਾਂ ਕਬੀਰ ਕਰੀਮ ਤੂ ਬੇਐਬ ਪਰਵਦਰ ॥ ੧॥ ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ। ਮਮ ਸਰ ਮੁਇ ਅਜਰਾਈਲfਗਫਤਹ ਦਿਲ ਹੋਚ ਨਦਾਨੀ ॥ ੧॥ ਰਹਾਉ ॥ ਜਨ ਪਿਸਰ ਪਦਰ ਬਿਰਦਰਾ ਕਸ ਨੇਸ ਦਸਤਗੀਰ । ਆਖਿਰ ਬਿਅਫਤਮ ਕਸ ਨੇ ਦਾਰਦੁ ਚੂ ਸਵਦ