ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/137

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੩੧ ) ਉਕਬੀਰ (੨॥ ਸਬ ਰੋਜ ਗੁਸਤਮ ਦਰ ਹਵਾ ਕਰ ਦੇਮ ਬਦੀ ਖਿਆਲ । ਹੇ ਨ ਨੇਕੀ ਕਾਰ ਕਰਦਮ ਮਮਈ ਚਿਨੀ ਅਹਵਾਲ ॥੩॥ ਬਦਬਖਤ ਹਮ ਬਲ ਗਾਫਿਲ ਬੇਨਜ਼ਰ ਬੇਬਾਕੀ ਨਾਨਕ ਬੁਗੋ ਜਨ ਤੁਰਾਂ ਤੇਰੇ ਚਾਕਰਾ ਪਖਕ ॥੪॥ ਤਿਲੰਗ ਮਃ ੧ ਏਸ ਸ਼ਬਦ ਦੇ ਪੜ੍ਹਦਿਆਂ ਪੜ੍ਹਦਿਆਂ ਓਸ ਕੁੜੀ ਦੇ ਚੇਹਰੇ ਉਤੇ ਸੁਰਜ ਵਰਗੀ ਲਾਲੀ ਆ ਗਈ । ਓਸਦੀ ਦਿਲ ਚੀਰਵੀਂ ਅਤੇ ਦਰਦ ਭਰੀ ਅਵਾਜ਼ ਅਰ ਸ਼ਬਦ ਦੇ ਅਰਥਾਂ ਦੀ ਸਮਝ ਨੇ ਬਾਦਸ਼ਾਹ ਸਣੇ ਸਾਰੇ ਦਰਬਾਰੀਆਂ ਨੂੰ ਪੱਥਰ ਦੀ ਮੂਰਤ ਬਣਾ ਦਿੱਤਾ। ਅਤੇ ਬਾਦਸ਼ਾਹ ਦੇ ਮੁੰਹੋ ਬੇਵੱਸੇ ਹੀ ਨਿਕਲ ਗਿਆ ਸ਼ਾ ਬਾਸ਼, ਸ਼ਾਦ ਬਸ਼ (ਖੁਸ਼ ਰਹੋ, ਖੁਸ਼ ਰਹੋ), ਲੜਕੀ ਦੇ ਚੁੱਪ ਕਰ ਜਾਣ ਦੇ ਮਗਰੋਂ ਬਾਦਸ਼ਾਹ ਨੇ ਓਸ ਨੂੰ ਪੁੱਛਿਆ ਐ ਲੜਕੀ ਤੂੰ ਕੌਣ ਹੈ ? ਕਿਥੋਂ ਦੀ ਰਹਣ ਵਾਲੀ ਹੈ ਅਤੇ ਏਹਨi ਦੇ ਨਾਲ ਕਿਸੇ ਤਰਾਂ ਆ ਗਈ ??? | ਲੜਕੀ-(ਅੱਖ ਭਰਕੇ) ਹਜ਼ੂਰ! ਭਾਵੇਂ ਮਾਰੋ ਤੇ ਭਾਵੇਂ ਛੱਡੋ, ਪਰ ਮੈਂ ਸੱਚੋਂ ਸੱਚ ਦੱਸਦੀ ਹਾਂ । ਮੈਂ ਪੰਜਾਬ ਦੇ ਰਹਿਣ ਵਾਲੇ ਇਕ ਸਿੱਖ ਦੀ ਧੀ ਹਾਂ, ਮੇਰਾ ਨਾਮ ਚੋਣਜੀਤ ਕੌਰ ਹੈ, ਮੇਰਾ fਪਤਾ ਚਲਾਣਾ ਕਰ ਚੁਕਾ ਹੈ, ਮਹੀਨਾਂ ਕੁ ਦਿਨ ਹੋਇਆ ਤਾਂ ਮੈਂ ਆਪਣੇ ਵਿਆਹ ਦੇ ਦਿਨ ਤੜਕ ਸਾਰ ਵਿਆਹ ਤੋਂ ਸਿਰਫ ਤਿੰਨ ਚਾਰ ੫ੜੀਆਂ ਪਹਿਲਾਂ ਆਪਣੇ ਘਰੋਂ ਬਾਹਰ ਆਈ ਸਾਂ,