ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੩੩ ) ਪਲ ਸੋਚ ਕੇ ਵਜ਼ੀਰ ਨੂੰ ਕਹਿਣ ਲੱਗ ਏਹਨਾਂ ਦੋਹਾਂ ਨੂੰ ਇਕ ਸੌ ਰੁਪਯਾ ਇਨਾਮ ਦੇ ਦਿਓ (ਰਣਜੀਤ ਕੌਰ ਵੱਲ ਤੱਕ ਕੇ) ਲੜਕੀ ! ਤੇਰਾ ਕਾਫਰ ਹੋਣਾ ਹੀ ਤੇਰਾ ਸਭ ਤੋਂ ਵੱਡਾ ਗੁਨਾਹ ਹੈ,ਜਿਸ ਦੇ ਬਦਲੇ ਤੈਨੂੰ ਬਖਸ਼ ਦੇਣਾ ਤਾਂ ਕਿਤੇ ਰਿਹਾ ਸਗੋ ਤੇਰਾ ਕਤਲ ਕੀਤਾ ਜਾਣਾ ਜ਼ਰੂਰੀ ਹੈ, ਪਰ ਤੇਰੀ ਸੰਦ ਮੈਨੂੰ ਅਜੇਹਾ ਕਰਨ ਤੋਂ ਕਦੀ ਹੈ, ਤੂੰ ਕੁਫ਼ਰ ਨੂੰ ਤਿਆਗ ਕੇ ਮੁਸਲਮਾਨੀ ਹੋ ਜਾਹ,ਮੈਂ ਤੇਰੀ ਜਾਨ ਬਖਸ਼ੀ ਕਰ ਦਿਆਂਗੇ ॥ | ਰਣਜੀਤ ਕੌਰ-ਬੱਸ, ਬੱਸ, ਬਾਦਸ਼ਾਹ ! ਜੇ ਤੇਰਾ ਨਿਆਓ ਏਹੋ ਹੈ ਤਾਂ ਵਾਹਿਗੁਰੁ ਛੇਤੀ ਹੀ ਏਸ ਰਾਜ ਨੂੰ ' ਗਰਕ ਕਰ ਦੇਵੇਗਾ,ਮੋਨੂੰ ਮੁਸਲਮਾਨ ਬਣਨਾਹਰਗਿਜ਼ ਮਨਜ਼ੂਰ ਨਹੀਂ ਰਣਜੀਤ ਕੌਰ ਦੇ ਮੁੰਹੋ ਏਹ ਬਚਨ ਨਿਕਲਨ ਦੀ ਢਿੱਲ ਸੀ ਕਿ ਪਠਾਣ ਬਦਸ਼ਾਹ ਸ਼ੇਰ ਵਾਂਗ ਗੱਜ ਉਠਿਆ ਮਲਊਨ, ਕਾਫ਼ਰ ਲੜਕੀ ! ਮੇਰੇ ਹਜ਼ੂਰ, ਮੇਰੇ ਸਾਹਮਣੇ ਇਹ ਗੁਸਤਖ?ਕਤਲ,ਕਤਲ....77 ' ਬਾਦਸ਼ਾਹ ਦੇ ਮੂੰਹੋਂ ਤੀਜੀ ਵਾਰ ਕਤਲ? ਨਿਕਲਨ ਦੀ ਢਿੱਲ ਸੀ ਅਤੇ ਨਿਰਦਈ ਜੱਲਾਦਾਂ ਨੇ ਰਣਜੀਤ ਕੌਰ ਨੂੰ ਉਸੇ ਵੇਲੇ ਦੋ ਟੋਟੇ ਕਰ ਦੇਣਾ ਸੀ । ਪਰ ਵਜ਼ੀਰ ਨੇ ਲੇਹੋ ਲਖੇ ਬਾਦਸ਼ਾਹ ਦੇ ਗੁੱਸੇ ਤੋਂ ਡਰਦਿਆਂ ਹੋਇਆਂ ਵੀ ਓਮ ਦੀ ਗੱਲ ਨੂੰ ਟੱਕ ਕੇ ਕਿਹਾ ਹਰ 122 ਬਾਦਸ਼ਾਹ-(ਗੱਸੇ ਨਾਲ) ਕਿਓ ? ਵਜ਼ਰ-ਹਜ਼ੂਰ ! ਏਹ ਲੜਕੀ ਅਜੇ ਓਪਰੀ ਹੈ ਮਤੇ ਕਾਫ਼ਰ ਸਿੱਖਾਂ ਵਿਚ ਰਹਿਣ ਕਰਕੇ ਹਠੀ ਹੋ ਗਈ