ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੪) ਹੈ, ਏਸ ਦੇ ਉੱਤੇ ਰਹਿਮ ਕਰੋ । ' ਬਦਸ਼ਾਹ-ਫੇਰ ਕੀ ਕਰੀਏ ? | ਵਜ਼ੀਰ-ਲਾਂ ਇਸਨੂੰ ਮਹਿਲਾਂ ਵਿਚ ਭੇਜ ਦਿਓ ਸ਼ਹਿਨਸ਼ਾਹ ਬੇਗਮ ਦੀ ਖਿਦਮਤ ਕਰੇਗੀ | ਕੁਝ ਦਿਨ ਮਹਲਾ ਵਿਚ ਰਹੇਗੀ ਤਾਂ ਉ ਮੈਦ ਹੈ ਕਿ ਆਪੇ ਹੀ ਫਰ ਛੱਡ ਕੇ ਮੋਮਨ ਬਣਨ ਲਈ ਤਰਲੇ ਪਈ ਕਰੇ ਗੀ । ਬਾਦਸ਼ਾਹ-ਠੀਕ ਹੈ,ਏਸੇ ਤਰਾਂ ਕਰੋ ! Wਕਾਰ-੧੩ ਬਾਦਸ਼ਾਹ ਦੇ ਹੁਕਮ ਅਨੁਸਾਰ ਰਣਜੀਤ ਕੌਰ ਪਾਤਸ਼ਾਹ ਦੀ ਪਟਰਾਣੀ ਬੇਗਮ ਹਮੀਦਾ ਬਾਨੋ ਦੀ ਲੋਂਡੀ ਬਣਾਈ ਗਈ, ਪਰ ਬਹਿਸ਼ਤ ਦੀ ਪਰੀ ਪਰਸੋਂ ਸੇਵਾ ਕਰਉਣ ਨੂੰ ਕਿਸ ਦਾ ਦਿਲ ਕਰੇ ! ਰਣਜੀਤ ਕੌਰ ਪਾਤਸ਼ਾਹ ਦੀ ਬੇਗਮ ਦੀ ਲੋਂਡੀ ਦੀ ਥਾਂ ਉਸ ਦੀ fਪਿਆਰੀ ਸਹੇਲੀ ਬਣ ਗਈ । ਹਮੀਦਾ ਬਨੋ ਸਭਾ ਦੀ ਬੜੀ ਚਿੜਚਿੜਾ ਅਤੇ ਸਖਤ ਸੀ, ਪਰ ਜਿਸ ਤਰਾਂ ਅੱਗੇ ਦੇ ਸਾਹਮਣੇ fuਓ ਘਰ ਜਾਂਦਾ ਅਤੇ ਪਾਰਸ ਦੇ ਨਾਲ ਛੋਹੰਦਿਆ ਕਾਲਾ ਲੋਹਾ ਵੀ ਚਮਕ ਦਾਰ ਸੋਨਾਂ ਬਣ ਜਾਂਦਾ ਹੈ ਠੀਕ ਉਸੇ ਤਰਾਂ ਰਣਜੀਤ ਕੌਰ ਦੇ ਕੇਵਲ ਦਰਸ਼ਨ ਮਾਤਰ ਨਾਲ ਹੀ ਹਮੀਦਾ ਬਾਨੋ ਵਰਗੀ ਸੰਖ, ਤੇਜ਼ ਅਤੇ ਹੰਕਰਣੁ ਬੇਗਮ ਦਾ ਮਿਜ਼ਾਜ ਹੌਲ ਹੋ ਗਿਆ ਅਤੇ ਥੋੜੇ ਦਿਨਾਂ ਦੀ ਸੰਗਤ ਨਾਲ ਹੀ