ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

( ੧੩੬) ਬਾਨੋ ਨਾਲ ਚੰਗੀ ਬਣੀ ਹੋਣ ਦੇ ਰਣ ਰਣਜੀਤ ਕੌਰ ਵਾਸਤੇ ਏਹ ਬਾਦਸ਼ਾਹੀ ਮੱਹਲੇ ਰੂਪੀ ਕੰਡਿਆਂ ਦੀ ਝੜ ਕੁਝ ਕੁਝ ਸੁਗੰਧਤ ਫੁੱਲ ਦੀ ਫੁੱਲਵਾੜੀ ਬਚ ਗਈ ਸੀ ।ਗੱਲੀਆਂ ਤੇ ਖਰੀਆਂ ਹਮੀਦ ਬਾਨੋ ਨਾਲੋਂ ਵਧ ਰਣਜੀਤ ਕੌਰ ਦੀ ਤਾਂ ਤ ਕਚ ਦੀਆਂ ਸਨ ਅਤੇ ਹੋਰ ਵੀ ਕਿਸੇ ਤਰਾਂ ਦਾ ਦੁੱਖ ਨਹੀਂ ਸੀ । ਪਰ ਸੋਨੇ ਦੀਆਂ ਜ਼ੰਜੀਰਾਂ ਨਾਲ ਬੱਧੇ ਹੋਏ ਸ਼ੇਰ ਵਾਂਗ ਰਣਜੀਤ ਕੌਰ ਦਾ ਮਨ ਹਰ ਵੇਲੇ ਆਪਣੇ ਦੇਸ਼ ਨੂੰ ਆਉਣ ਵਾਸਤੇ ਲੋਚਦਾ ਰਹਿਣ ਸੀ । ਉਸ ਨੂੰ ਜਦ ਕਦੀ ਆਪਣੀ ਮਾਤਾ ਯਾਦ ਆਉਂਦੀ, ਅਪਣਾ ਸੁਤੰਤਾ ਨਾਲ ਫਿਰਨਾਂ ਚੇਤੇ ਆਉਦਾ, ਜਧਾਂ ਤੇ ਜੰਗਾਂ ਦੇ ਆਨੰਦਾਂ ਦਾ ਖਿਆਲ ਆਉਂਦਾ, ਸਤਿਸੰਗਤਾਂ, ਜੋੜ ਮੇਲਿਆਂ ਅਤੇ ਦੀਵਾਨਾਂ ਵਿਚ ਸੀ ਗੁਰੂ ਰੰਥ ਸਾਹਿਬ ਜੀ ਦੇ ਪਵਿ ਪਾਠ ਅਤੇ ਸ਼ਬਦ ਕੀਰਤਨ ਦੀਆਂ ਘਨਘੋਰਾਂ ਦੇ ਅਦਭੁਤ ਝਕੇ ਉਸ ਦੀਆਂ ਅੱਖਾਂ ਅੱਗੇ ਆਉਂਦੇ ਤਾਂ ਓਹ ਬੇਵਸੀ ਹੋ ਜਾਂਦੀ, ਮੂੰਹ ਵਿਚੋਂ ਹਾਹੁਕੇ ਅਤੇ ਕਰਤਰ ਅੱਗੇ ਬੇਨਤੀਆਂ ਨਿਕਲਦੀਆਂ, ਅਤੇ ਕਈ ਵਾਰੀ ਅੱਖੀਆਂ ਵਿਚੋਂ ਵੈਰਗ ਦੇ ਇਕ ਦੋ ਅੱਥਰੂ ਨਿਕਲ ਜਾਂਦੇ । ਅਜੇਹੀ ਦਸ਼ਾ ਵਿਚ ਰਣਜੀਤ ਕੌਰ ਦਾ ਸੋਨੇ ਦੇ ਪਿੰਜਰੇ ਵਿਚ ਪਈ ਹੋਈ ਹੰਸਣੀ ਵਾਂਗ ਦਿਨੇ ਰਾਤ ਅਪਣੇ ਮਾਨ ਸਰੋਵਰ ਪੰਜਾਬ ਵਿਚ ਪਹੁੰਚਣ ਦੀ ਵਿਉਤਾਂ ਸੋਚਦੇ ਰਹਣਾ ਇਕ ਕੁਦਰਤੀ ਗੱਲ ਸੀ ! ਹੁੰਦਿਆਂ ਹੀ ਰਣਜੀਤ ਕੌਰ ਦੇ ਸੱਚੇ ਗੁਣਾਂ