ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/143

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

( ੧੩ ) . ਦੇ ਅਸਰ ਹਮੀਦਾ ਬਾਨੋ ਦੇ ਦਿਲ ਤੇ ਵੀ ਪੈਣ ਲਗੇ ਪਿਆ | ਰਣਜੀਤ ਕੌਰ ਦੇ ਦਿਲ ਦੀ ਘੜੀ ਉਝ ਤਾਂ ਹੱਥ ਕਾਰ ਵੱਲ ਤੇ ਦਿਲ ਕਰਤਾਰ ਵੱਲ ਦੇ ਅਨੁਸਾਰ ਹਰ ਵੇਲੇ ਹੀ ਦਕ ਟਕ ਕਰਦੀ ਰਹਿੰਦੀ ਸੀ, ਪਰ ਨਿਯਮਾਨੁਸਾਰ ਜਿਸ ਵੇਲੇ ਉਹ ਅੰਮ੍ਰਿਤ ਵੇਲੇ ਪ੍ਰੇਮ ਨਾਲ ਜਪੁ, ਜਾਪੁਜੀ,ਸਵੱਯੇ, ਆਸਾ ਦੀ ਵਾਰ ਅਤੇ ਸੁਖਮਨੀ ਸਾਹਬ ਆਦਿ ਬਾਣੀਆਂ ਦੇ ਪਾਠ ਕਰਦੀ ਅਤੇ ਸੰਧਯਾ ਵੇਲੇ ਰਹਹਾਸ ਤੇ ਰਾਹੀਂ ਕੀਰਤਨ ਸੋਹਿਲਾ ਪੜਦੀ ਤਾਂ ਹਮੀਦਾ ਬਾਨੋ ਵੱਡ ਹਰਿਮਨਗੀ ਪਰ ਪੂਰੇ ਧਿਆਨ ਨਾਲ ਪਾਸ ਬੈਠ ਕੇ ਸੁਣਦੀ ਰਹਿੰਦੀ । ਉਸ ਨੂੰ ਸਮਝ ਤਾਂ ਕੱਖ ਨਹੀਂ ਆਉਂਦਾ ਸੀ ਪਰ ਏਨਾਂ ਓਹ ਜਾਣਦੀ ਸੀ ਕਿ ਏਹ ਖੁਦਾ ਦੀ ਇਬਾਦਤ (ਬੰਦਗੀ) ਕਰਦੀ ਹੈ, ਏਸ ਵਾਸਤੇ ਜਿੰਨਾਂ ਚਿਰ ਰਣਜੀਤ ਕੌਰ ਪਾਠ ਕਰਦੀ ਰਹਿੰਦੀ ਹਮੀਦਾ ਹੱਥ ਜੋੜ ਕੇ ਪਾਸ ਬੈਠੀ ਰਹਿੰਦੀ । ਹੌਲੀ ਹੌਲੀ ਰਣਜੀਤ ਕੌਰ ਦੇ ਪ੍ਰੇਮ ਅਤੇ ਪ੍ਰਬਲ ਆਤਮਕ ਖਿੱਚ ਨੇ ਰਾਖਸ਼ਣੀ ਹਮੀਦਾ ਬਾਨੋ ਦਾ ਲੋਹਾ ਮਨ ਚਮਕ ਪੱਥਰ ਵਾਂਗ ਆਪਣੀ ਵੱਲ ਖਿੱਚਣਾ ਆਰੰਭ ਦਿੱਤਾ ਤੇ ਕੌਰ ਨੂੰ ਸੀ,ਪਰ ਹੁਣ | ਰਣਜੀਤ ਕੌਰ ਨੂੰ ਪਹਿਲਾਂ ਫਾਰਸੀ ਗੱਲ ਦਾ ਬਹੁਤ ਥੋੜੀ ਸਮਝ ਆਉਂਦੀ ਸੀ,ਪਰ ਹੁਣ ਅਫਗਾਨੀ ਬੋਲੀ ਨੂੰ ਚੰਗੀਤਰਾਂ ਸਮਝ ਅਤੇ ਬੋਲ ਸਕਦਾ ਸੀ । ਓਹ ਕਦੀ ਕਦੀ ਕਿਸੇ ਸ਼ਬਦ ਦੇ ਅਰਥ ਹਮੀਦਾ ਬਾਨੋ ਨੂੰ ਸਮਝਾਉਂਦੀ ਤਾਂ ਉਸ ਦਾ ਦਿਲ ਵੀਭੂਤ ਹੋਜਾਂਦਾਹੁਣ ਹਮੀਦਾ ਦਾ ਪਿਆਰ ਰਣਜੀਤ ਕੌਰ ਨਾਲ ਅੱਗੇ ਨਾਲੋਂ